ਭੁਕੀ ਤੇ ਗੋਲੀਆਂ ਸਮੇਤ 3 ਕਾਬੂ

ਜੋਗਾ, 25 ਮਾਰਚ (ਮੱਖਣ ਸਿੰਘ ਉਭਾ)- ਜ਼ਿਲ੍ਹਾ ਮਾਨਸਾ ਦੇ ਐਸ.ਐਸ.ਪੀ.ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਨਸ਼ਾ ਮੁਕਤ ਮੁਹਿਮ ਤਹਤ ਜੋਗਾ ਪੁਲਿਸ ਨੂੰ ਸਫਲਤਾ ਮਿਲੀ ਜਦੋ ਜੋਗਾ ਪੁਲਿਸ ਵਲੋ ਗਸਤ ਦੋਰਾਨ ਸੀ ਆਈ ਮਾਨਸਾ ਏ.ਐਸ਼. ਆਈ. ਗੁਰਤੇਜ ਸਿੰਘ ਨੇ ਰਾਜਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਗੁਰਸਰ ਬਲਜਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਧੰਨਪੁਰਾ ਤੋਂ 6 ਕਿਲੋ ਭੁਕੀ ਬਰਾਮਦ ਕੀਤੀ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਇਸ ਤਰ੍ਹਾਂ ਏ ਥਾਨਾ ਜੋਗਾ ਦੇ ਐਸ ਆਈ ਲਾਭ ਸਿੰਘ ਸਮੇਤ ਪੁਲਿਸਪਾਰਟੀ ਨੇ ਗਸਤ ਦੋਰਾਨ ਬਾਬਾ ਹਰੀ ਦਾਸ ਸਮਾਧਨੇੜੇ ਗੋਗੀ ਦੇਵੀ ਪੱਤਨੀ ਚੈਨਾ ਸਿੰਘ ਵਾਸੀ ਭੀਖੀ ਤੋਂ 1200 ਗੋਲੀਆ ਐਲਰਾਜੋਲ 0.5 ਸਮੇਤ ਕਾਬੂ ਕੀਤਾ।

Send this to a friend