May 26, 2026 5:21 pm

ਸਾਰੀਆਂ ਟਰੇਨਾਂ ‘ਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ : ਪਿਊਸ਼ ਗੋਇਲ

ਨਵੀਂ ਦਿਲੀ, 18 ਮਾਰਚ (ਪੀ.ਟੀ.)- ਰੇਲ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ ਕਿ ਸਾਰੀਆਂ ਟਰੇਨਾਂ ‘ਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ ਤੇ ਵਾਈ-ਫਾਈ ਸੁਵਿਧਾ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਰੇਲਵੇ ‘ਚ ਸਵਛਤਾ ਸੁਨਿਸ਼ਚਿਤ ਹੋਵੇਗੀ।

Send this to a friend