May 19, 2026 6:38 am

ਕਲਬ ਦਾ ਮਿਸ਼ਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨਾ : ਅਰੋੜਾ

ਭਵਾਨੀਗੜ੍ਹ, 5 ਮਾਰਚ (ਕ੍ਰਿਸ਼ਨ ਗਰਗ)-ਨੌਜਵਾਨ ਪੀੜੀ ਨੂੰ ਨਸਿਆਂ ਤੋ ਰੋਕਣ ਲਈ ਭਾਵੇਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸਾਸਨ ਵਲੋਂ ਵਧੀਆ ਉਪਰਾਲਾ ਕੀਤਾ ਜਾ ਰਿਹਾ ਹਨ। ਪਰ ਉਸ ਤੋਂ ਇਲਾਵਾ ਕਾਸਬਾ ਭਵਾਨੀਗੜ੍ਹ ਵਿਚ ਵੀ ਚੰਗੀ ਸੋਚ ਰਖਣ ਵਾਲੇ ਰਿਚ ਐਡ ਰਾਇਜ ਅਤੇ ਭਾਈ ਘਨਈਆ ਜਾ ਵੈਲਫੇਅਰ ਕਲਬ ਦੇ ਐਮ ਡੀ ਚਰਨਜੀਤ ਅਰੋੜਾ ਅਤੇ ਨਿਰਭੈ ਸਿੰਘ ਘੁੰਮਣ ਦੀ ਮਿਹਨਤ ਸਦਕਾ ਅਜ ਵਡੀ ਗਿਣਤੀ ਵਿਚ ਲੋਕ ਨੂੰ ਨਸੇ ਤੋ ਰਾਹਤ ਦਿਵਾਈ ਜਾ ਰਹੀ ਹੈ। ਐਮ ਡੀ ਚਰਨਜੀਤ ਅਰੋੜਾ ਨੇ ਦਸਿਆ ਕਿ ਸਾਡੇ ਕਲਬ ਦਾ ਮਿਸਨ ਹੈ ਕਿ ਪੰਜਾਬ ਦਾ ਹਰ ਨੋਜਵਾਨ ਨਸਿਆਂ ਤੋਂ ਰਾਹਤ ਹੋਵੇ। ਉਨ੍ਹਾ ਦਸਿਆ ਕਿ ਰਿਚ ਐਡ ਰਾਇਜ ਨਾਲ ਪੂਰੇ ਪੰਜਾਬ ਵਿਚ ਅਤੇ ਹੋਰ ਸੂਬਿਆਂ ਚੋ ਵਡੀ ਗਿਣਤੀ ਵਿਚ ਲੋਕ ਜੁੜਕੇ ਲੋਕਾਂ ਨੂੰ ਨਸਿਆਂ ਨੂੰ ਰੋਕ ਰਿਹਾ ਹਨ ।ਉਨ੍ਹਾਂ ਦਸਿਆ ਕਿ ਰਿਚ ਐਡ ਰਾਇਜ ਵਲੋਂ ਨਸਿਆਂ ਦੀ ਰੋਕਥਾਮ ਅਤੇ ਨਸਿਆਂ ਨੂੰ ਛਡਾਉਣ ਦੀ ਚਲਾਈ ਗਈ ਮਹਿਮ ਨੂੰ ਭਾਵੇਂ ਇਕ ਸਾਲ ਵਿਚ ਗਿਣਤੀ ਵਿਚ ਲੋਕ ਨੂੰ ਰਾਹਤ ਮਿਲ ਹੈ। ਰਿਚ ਐਡ ਰਾਇਜ ਦੀ ਪਹਿਲੀ ਵਰੇਗੰਡ ਨੂੰ ਸਮਰਪਿਤ ਅਜ ਇਕ ਸਮਾਗਮ ਕਰਵਾਇਆ ਗਿਆ ਅਤੇ ਇਸ ਸਮਾਗਮ ਦੀ ਸੁਰੂਆਤ ਰਿਚ ਐਡ ਰਾਇਜ ਦੇ ਪੂਰੇ ਪਰਿਵਾਰ ਦੇ ਮੈਂਬਰ ਨੇ ਕੈਂਕ ਕਟ ਕੇ ਕੀਤੀ।ਅਤੇ ਸਨਮਾਨ ਕੀਤਾ ਗਿਆ। ਸਮਾਗਮ ਵਿਚ ਮੁਖ ਮਹਿਮਾਨ ਦੇ ਤੋਰ ਤੇ ਪਹੁੰਚ ਥਾਣਾ ਮੁਖੀ ਚਰਨਜੀਤ ਲਾਬਾਂ ਨੇ ਕਿਹਾ ਕਿ ਰਿਚ ਐਡ ਰਾਇਜ ਦੇ ਐਮ ਡੀ ਚਰਨਜੀਤ ਅਰੌੜਾ ਅਤੇ ਨਿਰਭੈ ਸਿੰਘ ਉਨ੍ਹਾ ਟੀਮ ਵਲੋਂ ਨਸਾ ਮੁਕਤ ਕਰਵਾਉਣ ਦਾ ਕੀਤਾ ਜਾ ਰਿਹਾ ਕੰਮ ਇਕ ਹੀ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਰਿਚ ਐਡ ਰਾਇਜ ਵਿਚ ਵਧੀਆ ਕੰਮ ਕਰਨਾ ਵਾਲਿਆਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸ੍ਰੀ ਮਨਪ੍ਰੀਤ ਕੌਰ, ਸ੍ਰੀ ਜਸਵੀਰ ਸਿੰਘ ਆਦਿ ਹਾਜਰ ਸਨ।

Send this to a friend