ਸਰਦੂਲਗੜ੍ਹ, 21 ਫਰਵਰੀ (ਬਲਜੀਤ ਪਾਲ)-ਪਿੰਡ ਆਲੀਕੇ ਗੁਰਘਰ ਦੇ ਲੰਗਰ ਹਾਲ ਦਾ ਲੈਟਰ ਪਾਇਆ। ਲੋਕਲ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਪ੍ਰਧਾਨ ਨਾਜ਼ਰ ਸਿੰਘ ਨੇ ਦੱਸਿਆ ਕਿ ਲੋਕਲ ਕਮੇਟੀ, ਸਮੂਹ ਪਿੰਡ ਵਾਸੀਆ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਗੁਰੂਘਰ ਪਿੰਡ ਆਲੀਕੇ ਦੇ ਲੰਗਰ ਹਾਲ ਦਾ ਲੈਟਰ ਪਾਇਆ ਗਿਆ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਭੋਲਾ ਸਿੰਘ, ਕੁਲਵੰਤ ਸਿੰਘ, ਬੇਅੰਤ ਸਿੰਘ, ਸੁਖਮਿੰਦਰ ਸਿੰਘ, ਫੋਜਾ ਸਿੰਘ, ਲੀਲਾ ਸਿੰਘ, ਹਰਦੇਵ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਸਮੂਹ ਪਿੰਡ ਵਾਸੀ ਹਾਜ਼ਰ ਸਨ।