ਸਮਾਣਾ, 17 ਫਰਵਰੀ (ਪ੍ਰੇਮ ਵਧਵਾ)- ਪੁਰਾਣੀ ਸਰਾਪਤੀ ਦੇ ਵਸਨੀਕ ਗੁਰਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦੀ ਬਿਤੇ ਦਿਨੀ ਚੋਰਾਂ ਵੱਲੋਂ ਕੰਧ ਚ ਪਾੜ ਲਾ ਕੇ ਮੱਝ ਚੋਰੀ ਕਰ ਕੇ ਲੈ ਗਏ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਰਿਪੋਰਟ ਥਾਣਾ ਸਿਟੀ ਵਿਖੇ ਲਿਖਵਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਚੋਰਾਂ ਦੀ ਭਾਲ ਕਰ ਰਹੀ ਹੈ।