Skip to content
Independent perspectives. Global stories.
BREAKING

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨੇ ਮਾਰੀਆਂ ਮਲ੍ਹਾਂ

Share this story

ਜਲੰਧਰ, 16 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਦੇ ਵਿਦਿਆਰਥੀ ਹਰਮਨਦੀਪ ਸਿੰਘ ਰਾਜਵਾਲ ਨੇ ਰੋਟਰੀ ਕਲਬ ਜਲੰਧਰ ਵਲੋ ਕਰਵਾਏ ਗਏ ਗਾਇਣ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਇਸ ਤੋ ਪਿਹਲਾ ਰਾਜਵਾਲ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋ ਕਰਵਾਏ ਇੰਟਰ ਜ਼ੋਨਲ, ਅਤੇ ਜ਼ੋਨਲ ਮੁਕਾਬਲਿਆ ਵਿਚ ਪਹਿਲਾ ਅਤੇ ਤੀਜਾ ਸਥਾਨ ਹਾਸਲ ਕਰ ਚੁਕਾ ਹੈ, ਡੀ. ਡੀ ਪੰਜਾਬੀ ਵਲੋ ਕਰਵਾਏ ਜਾ ਰਹੇ ਸੀਗਿੰਗ ਰਿਆਲਟੀ ਸ਼ੋ ਕਿਸਮੇ ਕਿਤਨਾ ਹੈ ਦਮ ਦੇ ਫਾਈਨਲ ਚ, ਪੁਜ ਚੁਕਾ ਹੈ, ਕਾਲਜ ਪ੍ਰਿੰਸੀਪਲ ਡਾ. ਜੇ . ਕੇ. ਗੁਲਾਟੀ ਨੇ ਹਰਦੀਪ ਨੂੰ ਕਾਲਜ ਦਾ ਮਾਣ ਦਸਦਿਆ ਚੰਗੇ ਭਵਿਖ ਲਈ ਸ਼ੁਭਕਾਮਨਾਵਾ ਦਿਤੀਆਂ ਇਸ ਮੌਕੇ ਕਾਲਜ ਦੇ ਕਲਚਰ ਐਕਟੀਵੀਟੀ ਦੇ ਇੰਚਾਰਜ਼ ਪ੍ਰੋ. ਸ਼ੁਮਿਤ ਸ਼ਰਮਾ ਵੀ ਮੌਜੂਦ ਰਹੇ ।

WRITTEN BY