ਨਵੀਂ ਦਿੱਲੀ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਦੇ ਚਾਰ ਚੋਟੀ ਦੇ ਜੱਜਾਂ ਅਤੇ ਚੀਫ ਜਸਟਿਸ ਵਿਚਾਲੇ ਵਿਵਾਦ, ‘ਪਦਮਾਵਤ’ ਫਿਲਮ ਕਾਂਡ ਅਤੇ ਤਿੰਨ ਤਲਾਕ ਵਰਗੇ ਮੁਦਿਆਂ ’ਤੇ ਵਧੇਰੇ ਸਿਆਸੀ ਪਾਰਟੀਆਂ ਦੀਆਂ ਲਾਮਬੰਦੀ ਦਰਮਿਆਨ ਸ਼ੁਰੂ ਹੋ ਰਿਹਾ ਬਜਟ ਸੈਸ਼ਨ ਹੰਗਾਮੇ ਭਰਪੂਰ ਹੋਣ ਦੀ ਸੰਭਾਵਨਾ ਹੈ।ਸਰਕਾਰ ਲਈ ਵਿਰੋਧੀ ਧਿਰ ਨੂੰ ਸੰਭਾਲ ਕੇ ਰੱਖਣਾ ਸੌਖਾ ਨਹੀਂ ਹੋਵੇਗਾ।
ਸੰਸਦ ਦੇ ਬਜਟ ਸੈਸ਼ਨ ਦੇ ਹੰਗਾਮੇ ਭਰਪੂਰ ਹੋਣ ਦੀ ਸੰਭਾਵਨਾ



