Skip to content
Independent perspectives. Global stories.
BREAKING

ਪਦਮਾਵਤ : ਪ੍ਰਦਰਸ਼ਨਕਾਰੀਆਂ ਵਲੋਂ ਸੜਕੀ ਤੇ ਰੇਲ ਮਾਰਗ ਜਾਮ, ਸਾੜਫੂਕ

Share this story

ਨਵੀਂ ਦਿਲੀ, 24 ਜਨਵਰੀ (ਪੀ.ਟੀ.)- ਫਿਲਮ ਪਦਮਾਵਤ ਦੇ ਵਿਰੋਧ ‘ਚ ਪ੍ਰਦਰਸ਼ਨਕਾਰੀਆਂ ਵਲੋਂ ਵਖ ਵਖ ਥਾਵਾਂ ‘ਤੇ ਪ੍ਰਦਰਸ਼ਨ ਤੇ ਸਾੜਫੂਕ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਗੁਰਗਾਓਂ ‘ਚ ਵਜੀਰਪੁਰ-ਪਾਟੌਦੀ ਰੋਡ ਨੂੰ ਜਾਮ ਕਰਨ ਸਮੇਤ ਦਿਲੀ ਜੈਪੁਰ ਹਾਈਵੇ ਨੂੰ ਵੀ ਬਲਾਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਥੁਰਾ ‘ਚ ਰੇਲ ਮਾਰਗ ਨੂੰ ਠਪ ਕੀਤਾ ਗਿਆ ਹੈ। ਗੁਰੂਗਰਾਮ ਵਿੱਚ ਇੱਕ ਸਕੂਲ ਦੀ ਬੱਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਕੁਝ ਹੋਰ ਰਾਜਾਂ ਵਿੱਚ ਵੀ ਸਾੜ ਫੂਕ ਦੀਆਂ ਖਬਰਾਂ ਹਨ। ਫਿਲਮ 26 ਨੂੰ ਰਿਲੀਜ਼ ਹੋ ਰਹੀ ਹੈ।

WRITTEN BY