ਚੰਡੀਗੜ੍ਹ 23 ਜਨਵਰੀ (ਪੀ.ਟੀ.)- ਵਿਧਾਨ ਸਭਾ ਦੀ ਪ੍ਰੀਵੀਲੇਜ ਕਮੇਟੀ (ਵਿਸ਼ੇਸ਼ ਅਧਿਕਾਰ ਕਮੇਟੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ 6 ਫਰਵਰੀ ਤਕ ਤਲਬ ਕੀਤਾ ਹੈ। ਦੋਸ਼ ਹੈ ਕਿ ਦੋਵਾਂ ਆਗੂਆਂ ਨੇ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਪੀਕਰ ਵਿਰੁ¤ਧ ਗਲਤ ਸ਼ਬਦਾਵਲੀ ਵਰਤੀ ਸੀ। ਜਿਸ ਦੇ ਚ¤ਲਦੇ ਕਮੇਟੀ ਨੇ ਦੋਵਾਂ ਆਗੂਆਂ ਨੂੰ ਤਲਬ ਕੀਤਾ ਹੈ।ਪਿਛਲੇ ਸੈਸ਼ਨ ਦੌਰਾਨ ਵਿਧਾਨ ਸਭਾ ਦੀ ਮਰਿਆਦਾ ਦੀ ਉਲੰਘਣਾ ਕਰਨ ਅਤੇ ਸਪੀਕਰ ਲਈ ਮਾੜੀ ਸ਼ਬਦਾਵਲੀ ਦੇ ਦੋਸ਼ ਹੇਠ ਦੋਵਾਂ ਆਗੂਆਂ ਨੂੰ ਤਲਬ ਕੀਤਾ ਗਿਆ ਹੈ।
ਪੰਜਾਬ ‘ਚ ਬਾਰਿਸ਼ ਕਾਰਨ ਫਿਰ ਤੋਂ ਵਧੀ ਠੰਡ, ਡਿ¤ਗਿਆ ਤਾਪਮਾਨ
ਜਲੰਧਰ, 23 ਜਨਵਰੀ (ਪੀ.ਟੀ.)- ਸੋਮਵਾਰ ਰਾਤ ਤੋਂ ਪੰਜਾਬ ‘ਚ ਹੋਈ ਭਾਰੀ ਬਾਰਿਸ਼ ਨੇ ਇਕ ਵਾਰ ਫਿਰ ਤੋਂ ਮੌਸਮ ‘ਚ ਤਬਦੀਲੀ ਲਿਆ ਦਿ¤ਤੀ ਹੈ ਅਤੇ ਤਾਪਮਾਨ ‘ਚ ਵੀ ਗਿਰਾਵਟ ਆਈ ਹੈ।ਸੋਮਵਾਰ ਨੂੰ ਬਸੰਤ ਦਾ ਤਿਉਹਾਰ ਮਨਾਇਆ ਗਿਆ ਅਤੇ ਦੇਰ ਰਾਤ ਪੰਜਾਬ ਭਰ ‘ਚ ਹੋ ਰਹੀ ਬਾਰਿਸ਼ ਨੇ ਘ¤ਟ ਹੋਈ ਠੰਡ ਨੂੰ ਇਕ ਵਾਰ ਫਿਰ ਤੋਂ ਵਧਾ ਦਿ¤ਤਾ ਹੈ। ਠੰਡ ਤੋਂ ਬ¤ਚਣ ਦੇ ਲਈ ਲੋਕ ਅ¤ਗ ਦੀ ਮਦਦ ਲੈ ਰਹੇ ਹਨ।
ਪ੍ਰੀਵਿਲੇਜ ਕਮੇਟੀ ਵੱਲੋਂ ਸੁਖਬੀਰ ਬਾਦਲ ਤੇ ਸਿਮਰਜੀਤ ਬੈਂਸ ਤਲਬ



