May 12, 2026 5:02 am

ਮਾਂ ਸੋਨੀਆ ਗਾਂਧੀ ਨਾਲ ਨਵਾਂ ਸਾਲ ਮਨਾਉਣਗੇ ਰਾਹੁਲ

ਪਣਜੀ, 31 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਲ ਰਾਤੀ ਗੋਆ ਪੁਜੇ, ਜਿੱਥੇ ਉਹ ਆਪਣੀ ਮਾਂ ਸੋਨੀਆ ਗਾਂਧੀ ਦੇ ਨਾਲ ਨਵਾਂ ਸਾਲ ਮਨਾਉਣਗੇ।ਕਾਂਗਰਸ ਸੂਤਰਾਂ ਮੁਤਾਬਕ ਰਾਹੁਲ ਕਲ ਦੇਰ ਰਾਤੀ ਗੋਆ ਪੁਜੇ ਅਤੇ ਉਹ ਇਥੇ ਕੁਝ ਦਿਨ ਰਹਿਣਗੇ।ਪਾਰਟੀ ਦੇ ਸੀਨੀਅਰ ਨੇਤਾ ਨੇ ਦਸਿਆ ਕਿ ਕਾਂਗਰਸ ਪ੍ਰਧਾਨ ਇਕ ਨਿੱਜੀ ਜਹਾਜ਼ ਤੋਂ ਆਏ ਸਨ ਅਤੇ ਉਹ ਦੱਖਣੀ ਗੋਆ ’ਚ ਇਕ ਰਿਸੋਰਟ ’ਚ ਆਪਣੀ ਮਾਂ ਨਾਲ ਮੁਲਾਕਾਤ ਕਰ ਸਕਦੇ ਹਨ।

Send this to a friend