ਗੋਲੇਵਾਲਾ, 19 ਦਸੰਬਰ (ਜਸਵਿੰਦਰ ਬਰਾੜ)-ਸੰਦੀਪ ਸਿੰਘ ਉਰਫ ਸ਼ਨੀ ਬਰਾੜ ਨੇ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਲਾ ਸੁਣਦੇ ਹੋਏ ਬਹੁਤੀਆਂ ਮੁਸ਼ਕਲਾਂ ਦਾ ਤਾ ਮੋਕੇ ਤੇ ਹੀ ਹਲ ਕੀਤਾ ਗਿਆ ਬਾਕੀ ਰਹਿੰਦੀਆਂ ਮੁਸ਼ਕਲਾਂ ਦਾ ਹਲ ਕਰਨ ਦਾ ਭਰੋਸਾ ਦਿਤਾ ਅਤੇ ਇਸ ਮੋਕੇ ਹਰੇਕ ਪਿੰਡ ਵਿਚ ਬਰਾੜ ਨੇ ਆਪਣੇ ਵੀਚਾਰ ਲੋਕਾਂ ਨਾਲ ਸਾਝੇ ਕੀਤਾ ਅਤੇ ਬਰਾੜ ਨੇ ਕਿਹਾ ਕੇ ਸਾਨੂੰ ਕਾਂਗਰਸ ਸਰਕਾਰ ਤੋ ਆਪਣੇ ਜਿਲੇ ਦੇ ਵਿਕਾਸ ਕਰਵਾਉਣ ਲਈ ਅਗੇ ਆਉਣਾ ਚਾਹੀਦਾ ਹੈ ਤਾ ਜੋ ਆਪਣੇ ਪਿੰਡਾਂ ਦਾ ਵਿਕਾਸ ਹੋ ਸਕੇ ਬਰਾੜ ਨੇ ਆਪਣੇ ਵਿਚਾਰ ਰਾਹੀਂ ਆਖਿਆ ਕੇ ਲੋਕਾਂ ਦੀ ਸੇਵਾ ਵਿਚ ਮੈ ਦਿਨ ਰਾਤ ਹਾਜ਼ਰ ਹਾ ਅਤੇ ਫਰੀਦਕੋਟ ਵਿਖੇ ਮੇਰਾ ਦਫ਼ਤਰ ਤੁਹਾਡੀ ਸੇਵਾ ਲਈ ਦਿਨ ਰਾਤ ਖੁਲਾ ਹੈ ਇਹ ਦਫਤਰ ਤੁਹਾਡਾ ਆਪਣਾ ਦਫਤਰ ਹੈ ਜਦੋਂ ਮਰਜ਼ੀ ਆਕੇ ਆਪਣਾ ਕੰਮ ਕਰਵਾ ਸਕਦੇ ਹੋ ਪਿੰਡਾਂ ਦੇ ਇਸ ਪ੍ਰੋਗਰਾਮ ਵਿਚ ਬਰਾੜ ਦੇ ਨਾਲ ਪੀ .ਏ ਕਮਲਦੀਪ ਝਟਾ , ਲਾਜਵਿੰਦਰ ਢਿਲੋਂ ਲਾਜੀ ,ਹਰਚਰਨ ਸਿੰਘ ਬਰਾੜ, ਡਾ ਸੁਖਾ ਗੋਲੇਵਾਲਾ, ਜਸਵਿੰਦਰ ਬਰਾੜ, ਸੁਖਬੀਰ ਸੰਘਾ ਹਾਜਰ ਸਨ। ਇਸ ਮੋਕੇ ਪਿੰਡ ਗੋਲੇ ਵਾਲਾ, ਡਲੇਵਾਲਾ, ਘੋਨੀ ਵਾਲਾ, ਸਾਧਾਂ ਵਾਲਾ, ਚੁਗੇ ਵਾਲਾ ਹੁੰਦੇ ਹੋਏ ਆਮ ਲੋਕਾਂ ਨੂੰ ਮਿਲਦੇ ਹੋਏ ਅਤੇ ਲੋਕਾਂ ਵਿਚ ਬਹੁਤ ਭਾਰੀ ਉਤਸ਼ਾਹ ਸੀ। ਇਸ ਮੋਕੇ ਜਗਰੂਪ ਸਿੰਘ ਬਰਾੜ , ਚਮਕੌਰ ਬਰਾੜ ,ਅੰਗਰੇਜ਼ ਗਿਲ ,ਭਿੰਦਰ ਸਿੰਘ ਗਿਲ ਬਲਦੇਵ ਮਿਸਤਰੀ, ਦੇਸਰਾਜ, ਗੁਰਚਰਨ ਸਿੰਘ ਝੋਕ ਹਰੀ ਹਰ, ਛਿੰਦਾ ਮਿਸਤਰੀ, ਦਰਸ਼ਨ ਫੋਜੀ, ਸੋਨੀ ਬਰਾੜ, ਬਲਰਾਜ ਸੰਘ, ਸਾਹਬ ਸਾਧਾਂ ਵਾਲੀਆਂ, ਰਿੰਕਾ ਬਾਈ, ਵਕੀਲ ਬਾਈ, ਟੋਨੀ ਅਗਰਵਾਲ, ਗਗਨ ਬਾਈ, ਜੀਤ ਫੋਜੀ, ਗੁਰਚਰਨ ਬਰਾੜ, ਬਲਤੇਜ ਬਰਾੜ ਘੋਨੀ ਵਾਲਾ, ਅਛਰ ਘੋਨੀ ਵਾਲਾ, ਪ੍ਰਗਟ ਘੋਨੀ ਵਾਲਾ, ਰੇਸ਼ਮ ਡਲੇ ਵਾਲਾ, ਗੁਰਪ੍ਰੀਤ ਚੁਗੇਵਾਲਾ, ਜਗਜੀਤ ਸਿੰਘ, ਲਖਵੀਰ ਸਿੰਘ, ਛਿੰਦਾ ਚੁਗੇਵਾਲਾ, ਪ੍ਰਤੀਮ ਸਿੰਘ ਆਦਿ ਨੇ ਬਰਾੜ ਦਾ ਹਰੇਕ ਪਿੰਡ ਵਿਚ ਸ਼ਾਨਦਾਰ ਨਾਲ ਸਵਾਗਤ ਕੀਤਾ ਗਿਆ ਅਤੇ ਜੀ ਆਇਆ ਆਖਿਆ ਅਤੇ ਵਿਸ਼ੇਸ਼ ਤੋਰ ਜਸਵਿੰਦਰ ਬਰਾੜ ਸਾਧਾਂਵਾਲਾ ਸਾਹਬ ਨੇ ਬਰਾੜ ਦਾ ਪਿੰਡਾਂ ਵਿਚ ਜਾਕੇ ਆਮ ਪਬਲਿਕ ਨਾਲ ਮਿਲਣਾ ਬਹੁਤ ਸ਼ਲਾਘਾ ਯੋਗ ਕਦਮ ਦਸਿਆ ਤੇ ਬਰਾੜ ਦਾ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ ।