ਸਾਦਿਕ, 12 ਦਸੰਬਰ (ਗੁਰਵਿੰਦਰ ਔਲਖ)-ਪਿਛਲੇ ਦਿਨੀ ਸੰਗੀਤਕ ਪਤਰਕਾਰ ਗੁਲਜ਼ਾਰ ਮਦੀਨਾ ਦੇ ਪਿਤਾ ਹਾਜ਼ੀ ਹਬੀਬ ਖਾਨ ਜੀ ਅਕਾਲ ਚਲਾਣਾ ਕਰ ਗਏ ਸਨ। ਉਨਾਂ ਦੇ ਗ੍ਰਹਿ ਵਿਖੇ ਪੀ .ਆਰ. ਟੀ .ਸੀ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬਬੂ ਬਰਾੜ ਫਰੀਦਕੋਟ ,ਪਤਰਕਾਰ ਗੁਰਭੇਜ ਚੌਹਾਨ, ਪਤਰਕਾਰ ਆਰ. ਐੱਸ .ਧੁੰਨਾ ਪਹੁੰਚੇ ਤੇ ਮਦੀਨਾ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।
ਚੇਅਰਮੈਨ ਬਬੂ ਬਰਾੜ ਵੱਲੋਂ ਗੁਲਜ਼ਾਰ ਮਦੀਨਾ ਨਾਲ ਦੁਖ ਸਾਂਝਾ



