Skip to content
Independent perspectives. Global stories.
BREAKING

ਹਲਵਾਈ ਯੂਨੀਅਨ ਦੇ ਸਾਬਕਾ ਪ੍ਰਧਾਨ ਦੀ ਮੌਤ ’ਤੇ ਦੁਖ ਦਾ ਪ੍ਰਗਟਾਵਾ

Share this story

ਰਾਮਪੁਰਾ ਫੂਲ, 10 ਦਸੰਬਰ (ਮਨਦੀਪ ਢੀਗਰਾ)- ਸਥਾਨਕ ਨਿਊ ਭਗਤ ਸਿੰਘ ਕਾਲੌਨੀ ਵਾਸੀ ਅਤੇ ਹਲਵਾਈ ਯੂਨੀਅਨ ਦੇ ਸਾਬਕਾ ਪ੍ਰਧਾਨ ਪਿਆਰਾ ਲਾਲ (85) ਦੀ ਸੰਖੇਪ ਬੀਮਾਰੀ ਤੋ ਬਾਅਦ ਮੌਤ ਹੋ ਗਈ। ਜਿਸ ਨਾਲ ਹਲਵਾਈ ਯੂਨੀਅਨ, ਧਾਰਮਿਕ ਅਤੇ ਸਮਾਜਿਕ ਲੋਕਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਵ:ਦੇ ਲੜਕੇ ਹਰਮੇਸ਼ ਕੁਮਾਰ ਮੇਸ਼ੀ ਨੇ ਦੱਸਿਆ ਕਿ ਉਹਨਾ ਦੀ ਇੱਛਾ ਅਨੁਸਾਰ ਅੱਖਾਂ ਦਾਨ ਕਰਨੀਆ ਸਨ ਪਰ ਡਾਕਟਰ ਦੀ ਰਾਇ ਮੁਤਾਬਿਕ ਅੱਖਾਂ ਦਾਨ ਦੇਣ ਦੇ ਯੋਗ ਨਹੀਂ ਸਨ।

WRITTEN BY