Skip to content
Independent perspectives. Global stories.
BREAKING

ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ

Share this story

ਬਰੇਟਾ, 1 ਦਸੰਬਰ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਲ਼ਾਗੇ ਦੇ ਪਿੰਡ ਖੁਡਾਲ ਕਲਾਂ ਦੇ ਇੱਕ ਰਮਦਾਸੀਆਂ ਪਰਿਵਾਰ ਦੇ ਨੌਜਵਾਨ ਬਲਰਾਜ ਸਿੰਘ (30) ਪੁੱਤਰ ਗੁਰਚੰਦ ਸਿੰਘ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ਼ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਤਨੀ ਤੋ ਇਲਾਵਾ ਇੱਕ ਛੇ(6) ਸਾਲ ਦਾ ਲੜਕਾ ਤੇ ਚਾਰ(4) ਸਾਲ ਦੀ ਲੜਕੀ ਨੂੰ ਛੱਡ ਗਿਆ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਕੋਈ ਪਤਾ ਨਹੀ ਲੱਗਾ। ਏਐਸਆਈ ਮੱਖਣ ਸਿੰਘ ਜੋ ਇਸ ਕੇਸ ਦੀ ਪੜਤਾਲ ਕਰ ਰਹੇ ਹਨ। ਪੋਸਟਮਾਰਟਮ ਅੱਜ ਕਰਵਾਇਆਂ ਜਾਵੇਗਾ।

 

WRITTEN BY