Skip to content
Independent perspectives. Global stories.
BREAKING

ਸਾਬਕਾ ਸੈਨਿਕ ਹੌਲਦਾਰ ਤਾਰਾ ਸਿੰਘ ਸ਼ੇਰੋਂ ਸੁਨਾਮ ਇਕਾਈ ਦੇ ਪ੍ਰਧਾਨ ਨਿਯੁਕਤ

Share this story

ਚੀਮਾ ਮੰਡੀ, 23 ਨਵੰਬਰ (ਜਰਨੈਲ ਸਿੰਘ ਚੌਹਾਨ)- ਇੰਡੀਅਨ ਐਕਸ ਸਰਵਿਸ ਲੀਗ, ਚੰਡੀਗੜ ਦੀ ਸੁਨਾਮ ਇਕਾਈ ਚੋਣ ਕਰਵਾਈ ਗਈ।ਇਹ ਚੋਣ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਕਰਵਾਈ ਗਈ। ਇੰਡੀਅਨ ਐਕਸ ਸਰਵਿਸ ਲੀਗ ਦੇ ਜਿਲਾ ਸਕਤਰ ਸੂਬੇਦਾਰ ਗੁਰਮੇਲ ਸਿੰਘ ਨਮੋਲ, ਕੈਪਟਨ ਦਲਵਾਰ ਸਿੰਘ, ਹੌਲਦਾਰ ਸੁਰਜੀਤ ਸਿੰਘ ਆਦਿ ਦੀ ਨਿਗਰਾਨੀ ਹੇਠ ਸੁਨਾਮ ਇਕਾਈ ਦੀ ਚੋਣ ਕਰਵਾਈ ਗਈ।ਇਸ ਚੋਣ ਵਿਚ ਸਾਬਕਾ ਸੈਨਿਕਾਂ ਅਤੇ ਸੈਨਿਕ ਵਿਧਵਾਵਾਂ ਨੇ ਭਾਗ ਲਿਆ।ਸਾਬਕਾ ਸੈਨਿਕ ਹੌਲਦਾਰ ਤਾਰਾ ਸਿੰਘ ਸ਼ੇਰੋਂ ਨੂੰ ਸੁਨਾਮ ਇਕਾਈ ਦਾ ਪਰਧਾਨ ਚੁਣ ਲਿਆ ਗਿਆ।19ਸਾਬਕਾ ਸੈਨਿਕਾਂ ਅਤੇ 2ਸੈਨਿਕ ਦੀਆਂ ਵਿਧਵਾਵਾਂ ਨੇ ਤਾਰਾ ਸਿੰਘ ਦੇ ਨਾਂ ਤੇ ਸਹਿਮਤੀ ਪ?ਗਟਾਈ।ਜੇਕਰ ਕਿਸੇ ਸਾਬਕਾ ਸੈਨਿਕ, ਮੌਜੂਦਾ ਜਾਂ ਸੈਨਿਕ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਮੁਸਿਕਲ ਆਉਦੀ ਹੈ ਤਾਂ ਤਾਰਾ ਸਿੰਘ ਉਸ ਦੇ ਹਲ ਲਈ ਮਦਦ ਕਰਨ ਲਈ ਤਿਆਰ ਹੁੰਦਾ ਹੈ।ਇਸ ਲਈ ਤਾਰਾ ਸਿੰਘ ਕਾਫੀ ਸਮੇ ਤੋ ਸੁਨਾਮ ਇਕਾਈ ਵਿਚ ਸਰਗਰਮ ਹੈ।

WRITTEN BY