Skip to content
Independent perspectives. Global stories.
BREAKING

3 ਵਿਅਕਤੀ ਹੈਰੋਇਨ ਸਮੇਤ ਕਾਬੂ

Share this story

ਭਵਾਨੀਗੜ, 18 ਨਵੰਬਰ Ðਕ੍ਰਿਸ਼ਨ ਗਰਗ)- ਪੁਲਿਸ ਪਾਰਟੀ ਨੇ ਆਲੋਅਰਖ ਟੀ ਪਆਇੰਟ ਤੇ ਨਾਕਾਬੰਦੀ ਦੋਰਾਨ ਆਲੋਅਰਖ ਤੋ ਭਵਾਨੀਗੜ ਨੂੰ ਆ ਰਹੇ ਅਲਟੋ ਕਾਰ ਸਵਾਰ ਦਰਸ਼ਨ ਸਿੰਘ ਉਰਫ ਲਾਡੀ ਪੁੱਤਰ ਜੋਗਿੰਦਰ ਸਿੰਘ ਪਿੰਡ ਚੀਮਾਂ ,ਜਗਸੀਰ ਸਿੰਘ ਉਰਫ ਜੱਗੀ ਪੁੱਤਰ ਹਾਕਮ ਸਿੰਘ ਪਿੰਡ ਚੀਮਾ,ਹਰਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਪਿੰਡ ਖੀਵਾ ਖੁਰਦ (ਭਿਖੀ) ਨੂੰ 24 ਗਰਾਮ ਹੈਰੋਇਨ ਸਮੇਤ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ।

WRITTEN BY