Skip to content
Independent perspectives. Global stories.
BREAKING

ਵਿਧਾਇਕ ਕਿਕੀ ਢਿਲੋ ਅਤੇ ਵਾਈਸ ਚਾਂਸਲਰ ਡਾ:ਰਾਜ ਬਹਾਦਰ ਵੱਲੋਂ ਸ. ਬੋਹੜ ਸਿਘ ਥਿੰਦ ਘੁਦੂਵਾਲਾ ਨਾਲ ਦੁਖ ਸਾਂਝਾ

Share this story

ਸਾਦਿਕ, 16 ਨਵੰਬਰ (ਗੁਰਵਿੰਦਰ ਔਲਖ)- ਐਸ. ਬੀ .ਆਰ. ਐਸ ਸੰਸਥਾਵਾ ਦੇ ਜਰਨਲ ਸਕਤਰ ਅਤੇ ਹਿਠਾੜ ਦੇ ਉਘੇ ਸਿਆਸੀ ਆਗੂ ਬੋਹੜ ਸਿੰਘ ਥਿੰਦ ਦੇ ਸਤਿਕਾਰਯੋਗ ਮਾਤਾ ਬਲਬੀਰ ਕੌਰ ਥਿੰਦ ਸੇਵਾ ਮੁਕਤ ਸੈਂਟਰ ਹੈਡ ਟੀਚਰ ਦੀ ਕੁਝ ਸਮਾਂ ਬੀਮਾਰ ਰਹਿਣ ਕਾਰਨ ਹੋਈ ਮੌਤ ਤੇ ਫਰੀਦਕੋਟ ਵਿਧਾਇਕ ਕੁਸ਼ਲਦੀਪ ਸਿੰਘ ਕਿਕੀ ਢਿਲੋ,ਵਾਈਸ ਚਾਂਸਲਰ ਡਾ:ਰਾਜ ਬਹਾਦਰ ਮੈਡੀਕਲ ਕਾਲਜ ਫਰੀਦਕੋਟ,ਰਜਿੰਦਰਪਾਲ ਸਿੰਘ ਨਾਇਬ ਤਹਿਸੀਲਦਾਰ,ਗੁਰਵਿੰਦਰ ਸਿੰਘ ਰੀਡਰ,ਰਵਿੰਦਰ ਸਿੰਘ ਬਾਵਾ ਪਟਵਾਰੀ ,ਤੇਜਾ ਸਿੰਘ ਭਲਵਾਨ ਐਮ ਸੀ ਫਰੀਦਕੋਟ,ਸੀਨੀਅਰ ਕਾਂਗਰਸੀ ਆਗੂ ਸਿਵਰਾਜ ਸਿੰਘ ਢਿਲੋ,ਰਣਜੀਤ ਸਿੰਘ ਭੋਲੂਵਾਲਾ, ਦੀਪਕ ਕੁਮਾਰ ਸੋਨੂੰ ਸਾਬਕਾ ਸਰਪੰਚ ਸਾਦਿਕ, ਸੁਖਵੀਰ ਮਰਾੜ੍ਹ, ਹਰਵਿੰਦਰ ਸਿੰਘ ਟਿਕਾ ਸਾਬਕਾ ਸਰਪੰਚ ਰੁਪਈਆਵਾਲਾ, ਹਰਨੀਤ ਸਿੰਘ ਘੁਦੂਵਾਲਾ, ਬਲਕਰਨ ਸਿੰਘ ਬਰਾੜ, ਗੁਰਚਰਨ ਸਿੰਘ ਕੂਕਾ, ਸਾਬ ਸਾਦਿਕ ਆਦਿ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।

WRITTEN BY