Skip to content
Independent perspectives. Global stories.
BREAKING

ਫੂਲ ’ਚ ਲਾਹਣ ਸਮੇਤ ਇੱਕ ਗ੍ਰਿਫਤਾਰ

Share this story

ਰਾਮਪੁਰਾ ਫੂਲ, 16 ਨਵੰਬਰ (ਲੱਖਾ ਹਰੀ, ਮਨਦੀਪ ਢੀਗਰਾ)- ਆਈ ਜੀ ਐਮ ਐਸ ਸ਼ੀਨਾ ਦੇ ਦਿਸ਼ਾ ਨਿਰਦੇਸਾ ਅਨੁਸਾਰ ਨਸ਼ਿਆ ਵਿਰੁਧ ਛੇੜੀ ਮੁਹਿੰਮ ਤਹਿਤ ਥਾਨਾ ਸਿਟੀ ਰਾਮਪੁਰਾ ਫੂਲ ਨੇ ਇੱਕ ਵਿਅਕਤੀ ਨੂੰ ਭਾਰੀ ਮਾਤਰਾ 120 ਲੀਟਰ ਲਾਹਣ ਸਮੇਤ ਗਿਰਫਤਾਰ ਕੀਤਾ ਹੈ। ਥਾਨਾ ਸਿਟੀ ਦੇ ਪੜਤਾਲੀਆਂ ਅਫਸਰ ਗਮਦੂਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਮਹਿਰਾਜ਼ ਵਿਖੇ ਜਗਸੀਰ ਸਿੰਘ ਪੁੱਤਰ ਮੱਘਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਉਸਦੇ ਘਰ ਚੋ 120 ਲੀਟਰ ਲਾਹਣ ਬਰਾਮਦ ਕੀਤਾ ਗਿਆ। ਕਥਿਤ ਦੋਸ਼ੀ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

WRITTEN BY