ਭਾਈ ਰੂਪਾ, 15 ਨਵੰਬਰ (ਜਜਵੀਰ ਜਲਾਲ)- ਪਿੰਡ ਗੌਸਪੁਰਾ ਦੇ ਸਰਪੰਚ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਹੀ ਕਣਕ ਦੀ ਬਿਜਾਈ ਕੀਤੀ। ਸੀ ਭਾਰੀ ਮੀਹ ਦੇ ਪੈਣ ਕਾਰਨ ਕਣਕ ਦੂਜੀ ਵਾਰ ਬੀਜਣ ਲਈ ਕਿਸਾਨ ਹੋਇਆ। ਮਜਬੂਰ ਪੰਜਾਬ ਦਾ ਕਿਸਾਨ ਪਹਿਲਾ ਹੀ ਕਰਜੇ ਦੇ ਭਾਰ ਹੇਠ ਦੱਬਿਆ ਹੋਇਆ ਸੀ। ਹੁਣ ਕਣਕ ਦੀ ਬਿਜਾਈ ਲੇਟ ਹੋਣ ਨਾਲ ਕਣਕ ਦੇ ਝਾੜ ਤੇ ਵੀ ਕਾਫੀ ਅਸਰ ਪਵੇਗਾ। ਇਸ ਮੌਕੇ ਸਰਪੰਚ ਪ੍ਰਮਿੰਦਰ ਸਿੰਘ ਗੌਸਪੁਰਾ, ਜੈਮਲ ਸਿੰਘ ਪੰਚ, ਕਿਸਾਨ ਅੰਗਰੇਜ ਸਿੰਘ, ਅਤੇ ਕਿਸਾਨ ਇਕਬਾਲ ਸਿੰਘ ਹਾਜ਼ਰ ਸਨ।
ਬੇ-ਮੌਸਮੀ ਬਰਸਾਤ ਕਾਰਨ ਪੰਜਾਬ ਦਾ ਕਿਸਾਨ ਹੋਇਆ ਪ੍ਰੇਸ਼ਾਨ



