Skip to content
Independent perspectives. Global stories.
BREAKING

ਮੁਹੰਮਦ ਸਦੀਕ ਸੜਕ ਹਾਦਸੇ ’ਚ ਵਾਲ-ਵਾਲ ਬਚੇ-ਕਾਰ ਤਬਾਹ, ਡਰਾਈਵਰ ਜ਼ਖਮੀ

Share this story

ਜੈਤੋ, 14 ਨਵੰਬਰ (ਸਤਵਿੰਦਰ ਸੱਤੀ)- ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਜੈਤੋ ਹਲਕੇ ਦੇ ਸੇਵਾਦਾਰ ਮੁਹੰਮਦ ਸਦੀਕ ਦੀ ਗੱਡੀ ਦਾ ਉਸ ਸਮੇ ਹਾਦਸਾ ਹੋਇਆ ਜਦੋ ਮੁਹੰਮਦ ਸਦੀਕ ਆਪਣੀ ਗੱਡੀ ਦੇ ਸਵਾਰ ਹੋ ਕੇ ਜੈਤੋ ਦੇ ਨਜਦੀਕ ਪਿੰਡ ਚੈਨਾ ਨੂੰ ਜਾ ਰਹੇ ਸਨ ਉਨ੍ਹਾਂ ਦੀ ਗੱਡੀ ਦਾ ਟਾਇਰ ਫਟਣ ਕਾਰਣ ਗੱਡੀ ਕੰਧ ਵਿੱਚ ਜਾ ਟਕਰਾਈ ਅਤੇ ਮੁਹੰਮਦ ਸਦੀਕ ਵਾਲ-ਵਾਲ ਬਚ ਗਏ, ਜਦਕਿ ਇਸ ਹਾਦਸੇ ’ਚ ਉਨ੍ਹਾਂ ਦਾ ਡਰਾਈਵਰ ਜ਼ਖਮੀ ਹੋ ਗਿਆ। ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ, ਇਸ ਮੌਕੇ ਗੰਨਮੈਨ ਦੇ ਮਾਮੂਲੀ ਸੱਟਾਂ ਲੱਗੀਆਂ। ਮੌਕੇ ਤੇ ਉਨ੍ਹਾਂ ਨੂੰ ਹਸਪਤਾਲ ਪੁਹੰਚਾਇਆ ਗਿਆ ।

WRITTEN BY