Skip to content
Independent perspectives. Global stories.
BREAKING

ਦੇਵਭੂਮੀ ਬਣੇਗੀ ਵਿਕਾਸ ਭੂਮੀ : ਮੋਦੀ

Share this story

ਊਨਾ, 5 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਊਨਾ ਦੇ ਇੰਦਰਾ ਮੈਦਾਨ ’ਚ ਆਪਣੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਵਭੂਮੀ ਉਸ ਸਮੇਂ ਡਵੈਲਪਮੈਂਟ ਭੂਮੀ ਬਣੇਗੀ, ਜਦੋਂ ਮੋਦੀ-ਧੂਮਲ ਦਾ ਡਬਲ ਇੰਜਣ ਲਗੇਗਾ। ਉਨ੍ਹਾਂ ਨੇ ਕਿਹਾ ਕਿ ਊਨਾ ਦੀ ਧਰਤੀ ਗੁਰੂਆਂ ਦੀ ਧਰਤੀ ਹੈ, ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ‘ਤੇ ਵੀ ਕਈ ਨਿਸ਼ਾਨੇ ਸਾਧੇ।

WRITTEN BY