ਚੀਮਾ ਮੰਡੀ, 1 ਨਵੰਬਰ (ਜਰਨੈਲ ਸਿੰਘ ਚੌਹਾਨ)-14ਪੰਜਾਬ ਬਟਾਲੀਅਨ ਐਨ ਸੀ ਸੀ ਨਾਭਾ ਦੇ ਕਮਾਡਿੰਗ ਅਫਸਰ ਦੇ ਦਿਸ਼ਾ ਨਿਰਦੇਸਾਂ ਅਤੇ ਪਿ?ੰਸੀਪਲ ਡਾ. ਓਮ ਪਰਕਾਸ ਸੇਤੀਆ ਦੀ ਅਗਵਾਈ ਹੇਠ ਐਨ ਸੀ ਸੀ ਕਰੈਡਿਟਾ ਅਤੇ ਐਨ ਐਸ ਐਸ ਵਲੰਟੀਅਰਾਂ ਵ¤ਲੋ ਸਿਪਾਹੀ ਦਰਸਨ ਸਿੰਘ ਸਰਕਾਰੀ ਸੀਨੀਅਰ ਸੈ¤ਕੰਡਰੀ ਸਕੂਲ ਸ਼ੇਰੋਂ ਵਿਖੇ ਕੌਮੀ ਏਕਤਾ ਦਿਵਸ ਮਨਾਇਆ ਗਿਆ।ਪਿ?ੰਸੀਪਲ ਡਾਕਟਰ ਓਮ ਪਰਕਾਸ ਸੇਤੀਆ ਵ¤ਲੋ ਸਵੇਰ ਸਭਾ ਦੋਰਾਨ ਸਾਰੇ ਵਿਦਿਆਰਥੀਆਂ ਨੂੰ ਕੌਮੀ ਏਕਤਾਕਾਇਮ ਰ¤ਖਣ ਦੀ ਸੰਹੁ ਚੁਕਾਈ ਗਈ।ਇਸ ਮੌਕੇ ਡਾ.ਸੇਤੀਆ ਅਤੇ ਪਰੋਗਾਮ ਅਫਸਰ ਮਲਕੀਤ ਸਿੰਘ ਗਾਂਧੀ ਵ¤ਲੋ ਸਰਦਾਰ ਵ¤ਲਭ ਭਾਈ ਪਟੇਲ ਜੀ ਦੇ ਜੀਵਨ ਤੇ ਚਾਨਣਾ ਪਾਇਆ ਗਿਆ ਅਤੇ ਕੌਮੀ ਏਕਤਾ ਲਈ ਕੁਰਬਾਨ ਹੋਏ ਸਹੀਦਾਂ ਨੂੰ ਯਾਦ ਕੀਤ ਗਿਆ।ਇਸ ਉਪਰੰਤ ਚੇਤਨਾ ਰੈਲੀ ਦਾ ਅਯੋਜਨ ਕੀਤਾ ਗਿਆ।ਜਿਸ ਦੋਰਾਨ ਐਨ ਸੀ ਸੀ ਕਰੈਡਿਟਾਂ ਵ¤ਲੋ ਭਾਰਤ ਮਾਤਾ ਦੀ ਜੈ, ਅਵਾਜ਼ ਦੋ ਹਮ ਏਕ ਹੈਂ, ਵੰਦੇ, ਮਾਤਰਮ, ਹਿੰਦੂ-ਮੁਸਲਿਮ-ਸਿਖ-ਈਸਾਈ-ਆਪਸ ਮੇ ਭਾਈ-ਭਾਈ ਆਦਿ ਨਾਅਰੇ ਲਗਾਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਸ਼ੇਰੋ ਸਕੂਲ ਵਿਖੇ ਕੌਮੀ ਏਕਤਾ ਦਿਵਸ ਮਨਾਇਆ



