Skip to content
Independent perspectives. Global stories.
BREAKING

ਸਹਾਇਕ ਮੈਨੇਜਰ ਰਣਜੀਤ ਸਿੰਘ ਭੈਣੀਬਾਘਾ ਨੂੰ ਵਿਦਾਇਗੀ ਪਾਰਟੀ

Share this story

ਸਰਦੂਲਗੜ੍ਹ, 1 ਨਵੰਬਰ (ਨਰਾਇਣ ਗਰਗ, ਬਲਜੀਤ ਪਾਲ)-ਸਥਾਨਕ ਸ਼ਹਿਰ ਦੇ ਖੇਤੀਬਾੜੀ ਵਿਕਾਸ ਬੈਂਕ ’ਚ ਬਤੌਰ ਸਹਾਇਕ ਮੈਨੇਜਰ ਦੀਆਂ ਸੇਵਾਵਾਂ ਨਿਭਾ ਰਹੇ ਰਣਜੀਤ ਸਿੰਘ ਭੈਣੀਬਾਘਾ ਨੂੰ ਮੁਲਾਜ਼ਮ ਸਾਥੀਆਂ ਨੇ ਰਿਟਾਇਰਮੈਂਟ ਪਾਰਟੀ ਦਿੱਤੀ ਗਈ।ਜਿਲੇ ਦੇ ਪੀ.ਏ.ਡੀ.ਬੀ ਮੁਲਾਜ਼ਮਾਂ ਵੱਲੋਂ ਸੋਨੇ ਦੀ ਅੰਗੂਠੀ ਪਾਕੇ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਜੀ.ਐਮ. ਜੋਗਿੰਦਰਪਾਲ ਸਿੰਘ, ਏ.ਜੀ.ਐਮ. ਸੁਖਵਿੰਦਰ ਸਿੰਘ, ਬੈਂਕ ਮੈਨੇਜਰ ਗੁਰਵਿੰਦਰ ਸਿੰਘ ਫੱਗੂ, ਸੁਰਜੀਤ ਸਿੰਘ ਝੰਡਾ ਕਲਾਂ ਚੇਅਰਮੈਨ ਪੀ.ਏ.ਡੀ.ਵੀ.,ਲਾਭ ਸਿੰਘ ਮਾਨਸਾ, ਅਜੈਬ ਸਿੰਘ ਜੌੜਕੀਆਂ, ਸਤੀਸ਼ ਕੁਮਾਰ ਗਾਬਾ, ਅ੍ਰਿੰਮਤ ਜਟਾਣਾ ਨੇ ਭੈਣੀਬਾਘਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

WRITTEN BY