Skip to content
Independent perspectives. Global stories.
BREAKING

ਸਮਾਜ ਸੇਵੀ ਮਾਸਟਰ ਜਸਵਿੰਦਰ ਲਾਡੀ ਨੂੰ ਸਨਮਾਨਿਤ ਕੀਤਾ

Share this story

ਨੂਰਪੁਰ ਬੇਦੀ, 15 ਅਕਤੂਬਰ (ਐਮ.ਪੀ. ਸ਼ਰਮਾਂ)-ਐਨ.ਸੀ.ਸੀ. ਅਕੈਡਮੀ ਰੂਪਨਗਰ ਵਿਖੇ ਕਰਨਲ ਨਵਜੋਤ ਕੰਗ ਦੀ ਅਗਵਾਈ ਹੇਠ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿ¤ਚ ਵਿਸ਼ੇਸ ਤੌਰ ਤੇ ਸਮਾਜ ਸੇਵੀ ਮਾਸਟਰ ਜਸਵਿੰਦਰ ਲਾਡੀ ਨੂੰ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਖ¤ਡਰਾਜਗਿਰੀ ਸਕੂਲ ਦੇ ਅਧਿਆਪਕ ਸਮਾਜ ਸੇਵੀ ਮਾਸਟਰ ਜਸਵਿੰਦਰ ਲਾਡੀ ਵ¤ਲੋ ਖੂਨਦਾਨ ਕੈਂਪ ਵਿ¤ਚ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ ਸੀ ਅਤੇ ਰੂਪਨਗਰ ਇਲਾਕੇ ਵਿ¤ਚ ਵੀ ਮਾਸਟਰ ਜਸਵਿੰਦਰ ਲਾਡੀ ਆਪਣੇ ਸਮਾਜਿਕ ਕਾਰਜਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਇਸ ਮੌਕੇ ਅੰਤਰ ਰਾਸ਼ਟਰੀ ਖੇਡ ਪ੍ਰਮੋਟਰ ਨਰਿੰਦਰ ਕੰਗ, ਸ਼੍ਰੀ ਬਾਜਵਾ,ਕੈਪਟਨ ਯਸ਼ਪਾਲ, ਬਾਬਾ ਕੰਵਲਜੀਤ ਸਿੰਘ, ਲੈਫਟੀਨੈਂਟ ਜਸਵਿੰਦਰ ਸਿੰਘ, ਸੁਰਜੀਤ ਸਿੰਘ ਤੋ ਇਲਾਵਾ ਹੋਰ ਵੀ ਪਤਵੰਤੇ ਸ¤ਜਣ ਹਾਜ਼ਰ ਸਨ।

WRITTEN BY