Skip to content
Independent perspectives. Global stories.
BREAKING

ਸੁਨੀਲ ਜਾਖੜ ਦੀ ਗੁਰਦਾਸਪੁਰ ਦੀ ਜਿਤ ਤੇ ਯੂਥ ਕਾਂਗਰਸ ਵਰਕਰਾਂ ਨੇ ਲ¤ਡੂ ਵੰਡ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ

Share this story

ਸਮਾਣਾ, 15 ਅਕਤੂਬਰ (ਪ੍ਰੇਮ ਵਧਵਾ, ਰਿਸ਼ਵ ਮਿ¤ਤਲ, ਸੰਦੀਪ ਜਿੰਦਲ)-ਅ¤ਜ ਪੰਜਾਬ ਦੀ ਗੁਰਦਾਸਪੁਰ ਸੀਟ ਤੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੀ ਭਾਰੀ ਬਹੁਮਤ ਨਾਲ ਜਿ¤ਤ ਹੋਣ ਦੀ ਖੂਸ਼ੀ ਤੇ ਸਮਾਣਾ ਦੇ ਗਾਂਧੀ ਗਰਾਊਡ ਵਿਖੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਪ੍ਰਿਸ ਵਧਵਾ ਦੀ ਅਗਵਾਈ ਵਿ¤ਚ ਦਰਜਨਾਂ ਯੂਥ ਆਗੂਆਂ ਨੇ ਇਕ ਦੂਜੇ ਦਾ ਮੂੰਹ ਮਿਠਾ ਕਰਵਾਕੇ ਕਾਂਗਰਸੀ ਵਰਕਰਾਂ ਨੇ ਇਕ ਦੂਜੇ ਨੂੰ ਵਧਾਇਆਂ ਦਿ¤ਤੀਆਂ ਅਤੇ ਸੁਨੀਲ ਜਾਖੜ ਦੀ ਜਿ¤ਤ ਦੀ ਖੁਸ਼ੀ ਵਿ¤ਚ ਜਿੰਦਾਬਾਦ ਦੇ ਨਾਅਰੇ ਨਾਲ ਖੂਸ਼ੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਪ੍ਰਿਸ ਵਧਵਾ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਦੀ ਗ¤ਲ ਨੀਤੀਆ ਕਾਰਨ ਪੰਜਾਬ ਅਤੇ ਹੋਰ ਸੂਬੇਆਂ ਦਾ ਵਪਾਰੀ ਵਰਗ ਨਿਰਾਸ਼ਾ ਦੇ ਆਲਮ ਚ ਹੈ ਅਤੇ ਪ੍ਰਿਸ ਵਧਵਾ ਨੇ ਕਿਹਾ ਕਿ 2019 ਦੀਆ ਚੋਣਾਂ ਵਿਚ ਕੇਂਦਰ ਚ ਕਾਂਗਰਸ ਦੀ ਸਰਕਾਰ ਬਣੇਗੀ ਇਸ ਮੌਕੇ ਪ੍ਰਵੀਨ ਧਨੇਠਾ, ਸੋਨੂੰ ਵਧਵਾ, ਨਵਲ ਕਿਸ਼ੋਰ, ਰਜੀਵ ਧਨੇਠਾ, ਵਿਵੇਕ ਧਨੇਠਾ, ਰਿਸ਼ੂ ਸ਼ਰਮਾ, ਅਤਿੰਦਰਪਾਲ, ਕਵਲਜੀਤ ਸਿੰਘ , ਕਰਨ ਭਿੰਡਰ, ਕਰਨ ਗੋਰਾਇਆ, ਯਾਦਵਿੰਦਰ ,ਸੋਨੂੰ ਦਿਯੋਲ, ਜਗੀ ਖਰੋੜ, ਸੁਨੀਲ ਕੁਮਾਰ, ਜੈਕੀ, ਹਰਮਨ ਅਰਾਈਮਾਜਰਾ, ਅਰਸ਼ਦੀਪ ਆਦਿ ਹਾਜਰ ਸਨ।

WRITTEN BY