Skip to content
Independent perspectives. Global stories.
BREAKING

ਬ੍ਰਹਾਮਲੀਨ ਸੰਤ ਬਾਬਾ ਪੂਰਨ ਨਾਥ ਦੇ ਅਸਲੀ ਵਾਰਿਸ ਸੰਤ ਗਿਰਧਾਰੀ ਨਾਥ : ਸੰਤ ਸਮਾਜ

Share this story

ਅੰਮ੍ਰਿਤਸਰ, 15 ਅਕਤੂਬਰ (ਦਵਾਰਕਾ ਨਾਥ ਰਾਣਾ)- ਅੱਜ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵਲੋਂ ਇੱਕ ਵਿਸਾਲ ਇੱਕਠ ਦਾ ਆਯੋਜਨ ਗਿਆਨ ਆਸ਼ਰਮ ਵਾਲਮੀਕਿ ਤੀਰਥ ਵਿੱਖੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਕੌਮੀ ਦੇ ਚੇਅਰਮੈਂਨ ਵੀਰ ਨਛੱਤਰ ਨਾਥ ਸ਼ੇਰ ਗਿੱਲ ਨੇ ਦੀ ਅਗੁਵਾਈ ਹੇਠ ਕੀਤਾ ਗਿਆ ਜਿਸਦੇ ਵਿੱਚ ਹਜਾਰਾਂ ਦੀ ਤਦਾਦ ਵਿੱਚ ਸ਼ੰਤ ਸਮਾਜ ਅਤੇ ਸ਼ੰਗਤਾਂ ਨੇ ਹਾਜਰੀ ਭਰਕੇ ਮੋਹਰ ਲਾਉਂਦੇ ਕਿਹਾਕਿ ਬ੍ਰਹਾਮਲੀਨ ਸ਼ੰਤ ਬਾਬਾ ਪੂਰਨ ਨਾਥ ਦੇ ਹੁਕਮਾਂ ਅਨੂੰਸਾਰ ਗਿਆਨ ਆਸ਼ਰਮ ਦੇ ਅਸਲੀ ਗੱਡੀ ਨਸ਼ੀਨ ਅਤੇ ਅਸਲੀ ਵਾਰਿਸ ਗੱਡੀ ਨਸ਼ੀਨ ਬਾਬਾ ਸ਼ੰਤ ਗਿਰਧਾਰੀ ਨਾਥ ਹੀ ਹਨ। ਇਸ ਮੋਕੇ ਤੇ ਸਮੂਚੇ ਸ਼ੰਤ ਸਮਾਜ ਨੇ ਤੇ ਅਪਨਾ ਰੋਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਬੀਤੀ ਦਿੱਨੀ ਕੂਝ ਅਖੌਤੀ ਸ਼ੰਤਾਂ ਵਲੋਂ ਇੱਕ ਅਖਬਾਰ ਵਿੱਚ ਝੂਠੀ ਖਬਰ ਲਗਵਾ ਦਿੱਤੀ ਕਿ ਸ਼ੰਤ ਗਿਰਧਾਰੀ ਲਾਲ ਗੱਦੀ ਨਾਸ਼ੀਨ ਨਹੀ ਹਨ,ਇਹ ਸੱਬ ਝੂਠ ਹੈ ਬ੍ਰਹਾਮਲੀਨ ਸ਼ੰਤ ਬਾਬਾ ਪੂਰਨ ਨਾਥ ਦੇ ਹੁਕਮਾਂ ਦੇ ਨਾਲ ਅਸਲੀ ਵਾਰਿਸ ਅਤੇ ਗੱਡੀ ਨਸ਼ੀਨ ਬਾਬਾ ਸ਼ੰਤ ਗਿਰਧਾਰੀ ਨਾਥ ਹੀ ਹਨ ਇਸ ਗੱਲ ਦੇ ਆਸੀ ਗਵਾਹ ਹਾਂ ਕਿਉਕਿ 28/3/2017 ਨੂੰ ਸਾਰੇਆਂ ਸ਼ੰਤਾਂ ਅਤੇ ਸਾਰੀਆਂ ਸ਼ੰਗਤਾਂ ਦੀ ਮਜੂਦਗੀ ਵਿੱਚ ਇੱਸ ਗਿਆਨ ਆਸ਼ਰਮ ਵਿੱਚ ਸ਼ੰਤ ਗਿਰਧਾਰੀ ਲਾਲ ਨੂੰ ਗੱਡੀ ਦਾ ਵਾਰਸ ਬਨਾਇਆ ਗਿਆ ਅਤੇ ਉਸ ਦਿੱਨ੍ਹ ਤੋ ਹੀ ਇਸ ਗੱਡੀ ਦੇ ਗੱਡੀ ਨਾਸ਼ੀਨ ਸ਼ੰਤ ਗਿਰਧਾਰੀ ਲਾਲ ਹੀ ਹਨ। ਇਸ ਮੋਕੇ ਤੇਂੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਕੌਮੀ ਦੇ ਚੇਅਰਮੈਂਨ ਵੀਰ ਨਛੱਤਰ ਨਾਥ ਸ਼ੇਰ ਗਿੱਲ ਨੇ ਅਪਨਾ ਰੋਸ਼ ਜਾਹਿਰ ਕਰਦੇ ਹੋਏ ਕਿਹਾ ਕੂਝ ਅਖੋਤੀ ਸ਼ੰਤਾ ਦੇ ਕੈਹਿਣ ਤੇਂ ਇੱਕ ਨਾਮੀ ਅਖਬਾਰ ਇਹ ਖਬਰ ਲਗਵਾਈ ਗਈ ਹੈ ਕਿ ਸ਼ੰਤ ਗਿਰਧਾਰੀ ਲਾਲ ਗੱਦੀ ਨਾਸ਼ੀਨ ਨਹੀ ਹਨ ਅਤੇ ਗੱਡੀ ਨਸ਼ੀਨ ਬਾਬਾ ਸ਼ੰਤ ਗਿਰਧਾਰੀ ਨਾਥ ਦੇ ਖਲਾਫ ਜੋ ਝਠੁੀ ਖਬਰ ਲਗਵਾਈ ਹੈ ਉਹ ਨਿੰਦਣ ਯੋਗ ਹੈ, ਜਿਸਨੂੰ ਕਿਸੇ ਵੀ ਕੀਮਤ ਮਾਫ ਨਹੀ ਕੀਤਾ ਜਾਏਗਾ, ਇਨ੍ਹਾਂ ਅਖੋਤੀ ਸ਼ੰਤਾ ਵਲੋਂ ਗਿਆਨ ਆਸ਼ਰਮ ਅਤੇ ਗੱਦੀ ਨਾਸ਼ੀਨ ਬਾਬਾ ਸ਼ੰਤ ਗਿਰਧਾਰੀ ਨਾਥ ਨੂੰ ਅੱਪਸ਼ਬੱਦ ਕਹੇ ਹਨ ਉਹ ਕਦੇ ਵੀ ਬਰਦਾਸਤ ਨਹੀ ਕੀਤੇ ਜਾਣਗੇ।

WRITTEN BY