Skip to content
Independent perspectives. Global stories.
BREAKING

ਨੈਸ਼ਨਲ ਐਜੂਕੇਸ਼ਨ ਟੇਲੈਂਟ ਐਵਾਰਡ-2018 ਦਾ ਆਦੇਸ਼ ਗਰੁ¤ਪ ਆਫ਼ ਇੰਸਟੀਚਿਊਸ਼ਨਜ਼ ਵ¤ਲੋਂ ਐਲਾਨ

Share this story

ਫਰੀਦਕੋਟ, 11 ਅਕਤੂਬਰ (ਗੁਰਜੀਤ ਰੋਮਾਣਾ)-ਡਾ. ਹਰਿੰਦਰ ਸਿੰਘ ਗਿ¤ਲ, ਚਾਂਸਲਰ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ, ਚੇਅਰਮੈਨ ਆਦੇਸ਼ ਫਾਊਡੇਸ਼ਨ ਅਤੇ ਇੰਜ. ਗੁਰਫ਼ਤਿਹ ਸਿੰਘ ਗਿ¤ਲ, ਡਾਇਰੈਕਟਰ ਟੈਕਨੀਕਲ ਆਦੇਸ਼ ਗਰੁ¤ਪ ਆਫ਼ ਇੰਸਟੀਚਿਊਸ਼ਨਜ਼ ਦੀ ਯੋਗ ਅਗਵਾਈ ਦੌਰਾਨ ਤਕਨੀਕੀ ਸੰਸਥਾਵਾਂ ਵ¤ਲੋਂ ਰਾਸ਼ਟਰੀ ਪ¤ਧਰ ਤੇ ਟੈਸਟ ਕਰਵਾਉਣ ਲਈ ਐਲਾਨ ਕੀਤਾ ਜਿਹੜਾ ਕਿ ਦੇਸ਼ ਭਰ ਵਿ¤ਚ ਦਸਵੀਂ ਪ¤ਧਰ ਦੇ ਵਿਦਿਆਰਥੀਆਂ ਲਈ ਜੂਨੀਅਰ ਅਤੇ ਬਾਰਵੀਂ ਦੇ ਵਿਦਿਆਰਥੀਆਂ ਲਈ ਸੀਨੀਅਰ-ਨੈਸ਼ਨਲ ਐਜੂਕੇਸ਼ਨ ਟੇਲੈਂਟ ਐਵਾਰਡ-2018 ਕਰਵਾਉਣ ਲਈ ਆਦੇਸ਼ ਇੰਜੀਨੀਅਰਿੰਗ ਕਾਲਜ ਵਿਖੇ ਇ¤ਕ ਪ੍ਰੈਸ ਕਾਂਨਫਰੰਸ ਕੀਤੀ ਜਿਸ ਵਿ¤ਚ ਡਾ. ਬੀ.ਪੀ. ਗਰਗ ਕੈਪਸ ਡਾਇਰੈਕਟਰ ਆਦੇਸ਼ ਫਰੀਦਕੋਟ ਕੈਂਪਸ, ਇੰਜ. ਐਸ.ਪੀ.ਮੌਂਗਾ ਐਡਵਾਈਜ਼ਰ ਟੂ ਡਾਇਰੈਕਟਰ, ਡਾ. ਕੁਲਦੀਪ ਪਾਹਵਾ ਡਾਇਰੈਕਟਰ ਪ੍ਰਿੰਸੀਪਲ ਭਾਈ ਮਹਾਂ ਸਿੰਘ ਇੰਜ. ਕਾਲਜ, ਪ੍ਰੋ. ਦਲਬੀਰ ਸਿੰਘ ਪ੍ਰਿੰਸੀਪਲ ਭਾਈ ਮਹਾਂ ਸਿੰਘ ਲਾਈਫ਼ ਸਾਇੰਸਜ਼ ਕਾਲਜ, ਇੰਜ. ਚੰਦਰ ਪ੍ਰਕਾਸ਼ ਪ੍ਰਿੰਸੀਪਲ ਆਦੇਸ਼ ਪੌਲੀਟੈਕਨਿਕ ਕਾਲਜ, ਇੰਜ. ਬਲਕਾਰ ਸਿੰਘ ਬਰਾੜ ਪ੍ਰਿੰਸੀਪਲ ਮਾਲਵਾ ਪੌਲੀਟੈਕਨਿਕ ਕਾਲਜ ਨੇ ਨੈਸ਼ਨਲ ਐਜੂਕੇਸ਼ਨ ਟੇਲੈਂਟ ਐਵਾਰਡ-2018 ਦਾ ਪੋਸਟਰ ਰਿਲੀਜ਼ ਕੀਤਾ। ਪ੍ਰੋ. ਦਲਬੀਰ ਸਿੰਘ ਅਤੇ ਇੰਜ. ਐਸ.ਪੀ. ਮੌਂਗਾ ਨੇ ਨੈਸ਼ਨਲ ਐਜੂਕੇਸ਼ਨ ਟੇਲੈਂਟ ਐਵਾਰਡ-2018 ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਦੇਸ਼ ਗਰੁ¤ਪ ਆਫ਼ ਇੰਸਟੀਚਿਊਸ਼ਨਜ਼ ਦੇ ਇੰਜ. ਗੁਰਫਿਤਹ ਸਿੰਘ ਗਿ¤ਲ, ਡਾਇਰੈਕਟਰ ਟੈਕਨੀਕਲ ਦੀ ਅਗਵਾਈ ਵਿ¤ਚ ਇਸ ਸਾਲ ਦ¤ਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਮੇਨ ਧਾਰਾ ਵਿ¤ਚ ਲਿਆਉਣ ਅਤੇ ਉਨ੍ਹਾਂ ਨੂੰ ਸਵ¤ਛ ਭਾਰਤ ਅਤੇ ਡਿਜ਼ੀਟਲ ਇੰਡੀਆ ਵ¤ਲ ਪ੍ਰੇਰਿਤ ਕਰਨ ਲਈ ਵਿ¤ਦਿਅਕ ਖੇਤਰ ਵਿ¤ਚ ਇ¤ਕ ਅਜਿਹਾ ਟੈਸਟ ਆਯੋਜਿਤ ਕੀਤਾ ਜਾਵੇ। ਡਾਇਰੈਕਟਰ ਟੈਕਨੀਕਲ ਨੇ ਐਲਾਨ ਕੀਤਾ ਕਿ ਬਾਹਰਵੀਂ ਪ¤ਧਰ ਦੇ ਵਿਦਿਆਰਥੀਆਂ ਦਾ ਰਾਸ਼ਟਰੀ ਪ¤ਧਰ ਤੇ ਟੈਸਟ ਕਰਵਾ ਕੇ ਫਸਟ ਆਉਣ ਵਾਲੇ ਵਿਦਿਆਰਥੀ ਨੂੰ 51000 ਰੁਪਏ, ਦੂਸਰੇ ਨੰਬਰ ਤੇ 31000 ਰੁਪਏ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ 21000 ਰੁਪਏ ਦੇ ਨਗਦ ਇਨਾਮ ਦਿ¤ਤੇ ਜਾਣਗੇ। ਦਸਵੀਂ ਦੇ ਵਿਦਿਆਰਥੀਆਂ ਲਈ ਇਹ ਇਨਾਮ ਪਹਿਲੇ 31000 ਰੁਪਏ, ਦੂਜਾ 21000 ਰੁਪਏ ਅਤੇ ਤੀਸਰਾ 11000 ਰੁਪਏ ਆਉਣ ਵਾਲੇ ਵਿਦਿਆਰਥੀਆਂ ਨੂੰ ਦਿ¤ਤੇ ਜਾਣਗੇ। ਪ੍ਰੋਫੈਸਰ ਦਲਬੀਰ ਸਿੰਘ ਨੇ ਦ¤ਸਿਆ ਕਿ ਇਸ ਟੈਸਟ ਵਿ¤ਚ ਭਾਰਤ ਦੇ ਸਾਰੇ ਰਾਜਾਂ ਦੇ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਭਾਗ ਲੈ ਸਕਦੇ ਹਨ। ਇਸ ਰਾਸ਼ਟਰੀ ਟੈਸਟ ਦੇ ਚਾਰ ਰਾਊਂਡ ਹੋਣਗੇ। ਪਹਿਲੇ ਰਾਊਂਡ ਵਿ¤ਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਕੂਲਾਂ ਵਿ¤ਚ ਪਹੁੰਚ ਕੇ ਇਸ ਟੈਸਟ ਬਾਰੇ ਜਾਣਕਾਰੀ ਦਿ¤ਤੀ ਜਾਵੇਗੀ ਅਤੇ ਪਹਿਲੀ ਸਟੇਜ ਵਿ¤ਚ ਉਨ੍ਹਾਂ ਨੂੰ ਇ¤ਕ ਲੇਖ ਲਿਖਣ ਦਾ ਟੈਸਟ ਲਿਆ ਜਾਵੇਗਾ ਜਿਸ ਦੇ ਵਿਸ਼ੇ ਹੋਣਗੇ ਸਵ¤ਛ ਭਾਰਤ, ਭਾਰਤ-2020, ਸਕੂਲ ਦੇ ਵਿਦਿਆਰਥੀ ਇਸ ਲੇਖ ਲਿਖਣ ਦੇ ਮੁਕਾਬਲੇ ਵਿ¤ਚ ਭਾਗ ਲੈਣਗੇ। ਹਰ ਸਕੂਲ ਵਿ¤ਚੋਂ ਤਿੰਨ ਵਿਦਿਆਰਥੀ ਦੂਸਰੇ ਰਾਉਂਡ ਲਈ ਚੁਣੇ ਜਾਣਗੇ ਅਤੇ ਬਾਕੀ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦਿ¤ਤੇ ਜਾਣਗੇ। ਪਹਿਲਾਂ ਰਾਉਂਡ 18 ਅਕਤੂਬਰ ਤੋਂ 30 ਨਵੰਬਰ ਤ¤ਕ ਚ¤ਲੇਗਾ।

WRITTEN BY