ਜਲੰਧਰ, 5 ਅਕਤੂਬਰ- ਗਗਨ ਫਿਟਨੈਸ ਜਿੰਮ ਨਡਾਲਾ ਜਿਲਾ (ਕਪੂਰਥਲਾ) ਵੱਲੋਂ ਕਰਵਾਏ ਗਏ ਓਪਨ ਪੰਜਾਬ ਪਾਵਰਲਿਫਟਿੰਗ ਦੇ ਹੋਏ ਮੁਕਾਬਲਿਆਂ ’ਚ ਪਾਵਰਲਿਫਟਿੰਗ ’ਚ ਮੁਲ੍ਹਾਂ ਮਾਰਨ ਵਾਲੇ ਇੰਟਰਨੈਸ਼ਨਲ ਪਾਵਰਲਿਫਟਰ ਅਜੈ ਗੋਗਨਾ (ਭੁਲਥ) ਸਪੁਤਰ ਪਰਵਾਸੀ ਸੀਨੀਅਰ ਪਤਰਕਾਰ ਰਾਜ ਗੋਗਨਾ ਦਾ ਉਚੇਚੇ ਤੌਰ ਤੇ ਬਜਰੰਗ ਬਲੀ ਦੇ ਗੁਰਜ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਅਜੇ ਗੋਗਨਾ ਬਜਰੰਗ ਬਲੀ ਗੁਰਜ ਨਾਲ ਸਨਮਾਨਿਤ



