Skip to content
Independent perspectives. Global stories.
BREAKING

ਹਨੀਪ੍ਰੀਤ ਨੂੰ 6 ਦਿਨਾ ਪੁਲਿਸ ਰਿਮਾਂਡ ’ਤੇ

Share this story

ਪੰਚਕੂਲਾ , 4 ਅਕਤੂਬਰ (ਪੀ.ਟੀ.)- ਹਨੀਪ੍ਰੀਤ ਇੰਸਾ ਨੂੰ ਅਜ ਭਾਰੀ ਸੁਰਖਿਆ ਬੰਦੋਬਸਤ ਵਿਚਕਾਰ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਉਸ ਨੂੰ 6 ਦਿਨ ਦੀ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਹੈ।

WRITTEN BY