Skip to content
Independent perspectives. Global stories.
BREAKING

ਸਰਕਾਰੀ ਪ੍ਰਾਇਮਰੀ ਸਕੂਲ ਗੰਢਵਾਂ ਨੇ ਬਲਾਕ ਫਗਵਾੜਾ ਦੀਆਂ ਖੇਡਾਂ ’ਚ ਗਡੇ ਝੰਡੇ

Share this story

ਫਗਵਾੜਾ, 2 ਅਕਤੂਬਰ (ਪਰਵਿੰਦਰ ਜੀਤ ਸਿੰਘ)-ਬਲਾਕ ਫਗਵਾੜਾ 2 ਦੀਆਂ 40ਵੀਆਂ ਪ੍ਰਾਇਮਟੀ ਖੇਡਾਂ ਸੈਂਟਰ ਖਜਰੂਲਾ ਵਿਖੇ ਕਰਵਾਏ ਮੁਕਾਬਲਿਆ ਵਿਚ ਵਖ ਵਖ ਸਕੂਲਾਂ ਨੇ ਸ਼ਮੂਲੀਅਤ ਕੀਤੀ। ਜਿਸ ਦੋਰਾਨ ਗੰਢਵਾਂ, ਨੰਗਲ ਮਝਾ ਅਤੇ ਮੇਹਟਾਂ ਦੀ ਟੀਮ ਨੇ ਫੁਟਬਾਲ ਵਿਚ ਸਾਂਝੇ ਤੌਰ ਤੇ ਖੇਡ ਕੇ ਬਲਾਕ ਪਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਾਇਮਰੀ ਸਕੂਲ ਗੰਢਵਾਂ ਵਿਚ ਫੁਟਬਾਲ ਟੀਮ ਦੇ ਬਚਿਆਂ ਨੂੰ ਅਧਿਆਪਕਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਖ ਅਧਿਅਪਕਾ ਸ਼੍ਰੀਮਤੀ ਬਲਵਿੰਦਰ ਕੌਰ ਜੀ ਨੇ ਬਚਿਆ ਨੂੰ ਮੁਬਾਰਕਾਂ ਦਿਤੀਆ। ਇਸ ਤੋਂ ਇਲਾਵਾ ਮੈਡਮ ਕਮਲੇਸ਼ ਕੁਮਾਰੀ, ਹਰਪ੍ਰੀਤ ਕੌਰ, ਇਕਬਾਰ ਕੌਰ, ਅਧਿਆਪਕਰ ਮਨਜੀਤ ਲਾਲ, ਜਸਮੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜਰ ਸਨ।

WRITTEN BY