ਨਾਭਾ, 1 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)- ਜੇਲ ਬਰੇਕ ਦਾ ਮਾਮਲਾ 27 ਨਵੰਬਰ 2016 ਦਾ ਉਹ ਦਿਨ ਜਿ¤ਥੇ ਗੈਗਸਟਰਾ ਵ¤ਲੋ ਪੁਲੀਸ ਦੀ ਵਰਦੀ ਵਿਚ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ ਵਿਚੋ ਸਰੇਆਮ ਗੋਲੀਆ ਚਲਾਕੇ ਉ¤ਥੇ ਬੰਦ 6 ਕੈਦੀਆ ਵਿਚੋ ਖਾਲਿਸਤਾਨ ਲਿਬਰੇਸਨ ਫੋਰਸ ਦੇ ਮੁ¤ਖੀ ਹਰਮਿੰਦਰ ਸਿੰਘ ਮਿੰਟੂ, ਅ¤ਤਵਾਦੀ ਕਸਮੀਰ ਸਿੰਘ, ਗੈਗਸਟਰ ਗੁਰਪ੍ਰੀਤ ਸਿੰਘ ਸੇਖੋ, ਗੈਗਸਟਰ ਹਰਜਿੰਦਰ ਸਿੰਘ ਓਰਫ ਵਿ¤ਕੀ ਗੋਡਰ, ਗੈਗਸਟਰ ਅਮਨਦੀਪ ਸਿੰਘ, ਗੈਗਸਟਰ ਕੁਲਪ੍ਰੀਤ ਸਿੰਘ ਓਰਫ ਨੀਟਾ ਦਿਓਲ ਨੂੰ ਭਜਾਕੇ ਅਪਣੇ ਨਾਲ ਲੈ ਗਏ ਸਨ। ਜੇਲ ਬਰੇਕ ਵਿਚ ਇਹਨਾ ਦੋਸੀਆ ਨੂੰ ਭਜਾਉਣ ਵਿਚ ਗੈਗਸਟਰ ਗੁਰਜੀਤ ਸਿੰਘ ਲਾਡਾ ਮੁ¤ਖ ਦੋਸੀ ਸੀ । ਗੁਰਜੀਤ ਸਿੰਘ ਨੇ ਜੇਲ ਬਰੇਕ ਵਿਚ ਹਥਿਆਰਾ ਨਾਲ ਲੈਸ ਹੋ ਕੇ ਗੋਲੀਆ ਚਲਾ ਕੇ 6 ਦੋਸੀਆ ਨੂੰ ਭਜਾਉਣ ਵਿਚ ਮ¤ਦਦ ਕੀਤੀ ਸੀ। ਪੁਲੀਸ ਨੇ ਲਾਡਾ ਨੂੰ 5 ਦਿਨ ਦੇ ਪੁਲੀਸ ਰਿਮਾਡ ਤੋ ਬਾਅਦ ਅੱਜ ਪੁਲੀਸ ਦੀ ਕੜੀ ਸੁਰੱਖਿਆ ਦੇ ਤਹਿਤ ਨਾਭਾ ਦੇ ਡਿਊਟੀ ਮਜਿਸਟ੍ਰੇਟ ਦੇ ਘਰ ਪੇਸ ਕਰਕੇ 2 ਦਿਨ ਦਾ ਰਿਮਾਡ ਹਾਸਿਲ ਕੀਤਾ ਹੈ। 5 ਦਿਨ ਦੇ ਪੁਲੀਸ ਰਿਮਾਡ ਤੋ ਬਾਅਦ ਗੁਰਜੀਤ ਸਿੰਘ ਲਾਡਾ ਨੇ ਅਹਿਮ ਖੁਲਾਸੇ ਕੀਤੇ ਹਨ। ਜਿਸ ਵਿਚ 16 ਦੇ ਕਰੀਬ ਵਾਰਦਾਤਾ ਅਤੇ ਲੁੱਟਾ ਖੋਹਾ ਅਤੇ ਕਤਲ ਦੀਆ ਵਾਰਦਾਤਾ ਦਾ ਮੁੱਖ ਅਰੋਪੀ ਮੰਨਿਆ ਜਾਦਾ ਹੈ ਅਤੇ ਹਾਲ ਹੀ ਯੂਪੀ ਵਿਚ ਰਹਿੰਦਾ ਸੀ ਅਤੇ ਉੱਥੋ ਹੀ ਅਪਣਾ ਉੱਥੇ ਹੀ ਅਪਣਾ ਨੈਟਵਰਕ ਚਲਾਉਦਾ ਸੀ। ਲਾਡਾ ਨੇ 2014‘ 15 ਵਿਚ 2 ਕਤਲ ਦੇ ਮਾਮਲੇ ਅਮ੍ਰਿਤਸਰ ਦੇ ਲੋਪੇਕੇ ਥਾਣੇ ਵਿਚ ਦਰਜ ਹਨ ਅਤੇ ਅ੍ਰਮਿਤਸਰ ਵਿਚ ਹੀ ਲਾਡਾ ਨੇ 1 ਕਰੋੜ 20 ਲੱਖ ਦੀ ਡਾਕਟਰ ਕੋਲੋ ਫਰੋਤੀ ਲੈ ਕੇ ਰਫੂ ਚੱਕਰ ਹੋ ਗਿਆ ਸੀ ਅਤੇ ਇਸ ਤੋ ਇਲਾਵਾ ਇਸ ਨੇ 90 ਲੱਖ, 50 ਲੱਖ, ਤੋ ਇਲਾਵਾ ਹੋਰ ਫਰੋਤੀਆ ਵੀ ਸਾਮਿਲ ਹਨ। ਇਸ ਮੋਕੇ ਤੇ ਨਾਭਾ ਦੇ ਐਸ.ਐਚ.ਓ ਕਰਨੈਲ ਸਿੰਘ ਨੇ ਕਿਹਾ ਕਿ ਗੁਰਜੀਤ ਲਾਡਾ ਦਾ 5 ਦਿਨ ਦੇ ਰਿਮਾਡ ਵਿਚ ਅਹਿਮ ਖੁਲਾਸੇ ਹੋਏ ਹਨ ਅਤੇ ਜਿਸ ਨੇ ਮੰਨਿਆ ਕਿ 16 ਦੇ ਕਰੀਬ ਵਾਰਦਾਤਾ ਅਤੇ ਕਰੋੜਾ ਰੁਪਏ ਦੀ ਫਰੋਤੀ ਅਤੇ ਜੇਲ ਬਰੇਕ ਵਿਚ 6 ਗੈਗਸਟਰਾ ਨੂੰ ਭਜਾਉਣ ਤੋ ਇਲਾਵਾ ਗੋਲੀਆ ਚਲਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ। ਅਤੇ ਸਾਨੂੰ ਅੱਜ 2 ਦਿਨ ਦਾ ਪੁਲੀਸ ਰਿਮਾਡ ਹੋਰ ਮਿਲਿਆ ਹੈ ਅਤੇ ਜਿਸ ਵਿਚ ਅਸੀ ਗੈਗਸਟਰ ਵਿੱਕੀ ਗੋਡਰ ਦੇ ਬਾਰੇ ਪਤਾ ਲਗਾਉਣ ਲਈ ਕੋਸਿਸ ਕਰਾਗੇ।
ਪੁਲਿਸ ਨੇ ਗੈਂਗਸਟਰ ਗੁਰਜੀਤ ਲਾਡਾ ਦਾ ਦੋ ਦਿਨ ਦਾ ਹੋਰ ਰਿਮਾਂਡ ਲਿਆ



