June 24, 2026 4:13 am

ਵਿਦੇਸ਼ੀ ਪੁੰਜੀ ਭੰਡਾਰ 1.45 ਅਰਬ ਡਾਲਰ ਵਧਿਆ

ਮੁੰਬਈ, 23 ਨਵੰਬਰ (ਵਿਸ਼ਵ ਵਾਰਤਾ) : ਦੇਸ਼ ਦਾ ਵਿਦੇਸ਼ੀ ਪੂੰਜੀ ਭੰਡਾਰ (ਫਾਰੇਕਸ) 15 ਨਵੰਬਰ ਨੂੰ ਸਮਾਪਤ ਹਫਤੇ ਵਿਚ 1.4592 ਅਰਬ ਡਾਲਰ ਵਧ ਕੇ 283.5723 ਅਰਬ ਡਾਲਰ ਹੋ ਗਿਆ। ਰੁਪਏ ਮੁੱਲ ਵਿਚ ਇਹ ਰਾਸ਼ੀ 17,848.2 ਅਰਬ ਰੁਪਏ ਦੇ ਬਰਾਬਰ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਅੰਕੜਿਆਂ ਤੋਂ ਮਿਲੀ। ਆਰ.ਬੀ.ਆਈ ਦੇ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਵਿਚ ਪਾਊਂਡ ਸਟਰਲਿੰਗ ਅਤੇ ਯੇਨ ਵਰਗੀ ਗੈਰ ਡਾਲਰ ਮੁਦਰਾਵਾ ਦੇ ਮੁੱਲ ਵਿਚ ਹੋਣ ਵਾਲੇ ਉਤਾਅ-ਚੜਾਅ ਦਾ ਸਿੱਧਾ ਅਸਰ ਹੁੰਦਾ ਹੈ।

Send this to a friend