Skip to content
Independent perspectives. Global stories.
BREAKING

ਹਨੀਪ੍ਰੀਤ ਬਾਰੇ ਰਾਮ ਰਹੀਮ ਤੋਂ ਹੋਵੇਗੀ ਪੁਛਗਿਛ : ਡੀ.ਜੀ.ਪੀ. ਸੰਧੂ

Share this story

ਫਤੇਹਾਬਾਦ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਫਤੇਹਾਬਾਦ ਦੀ ਪੁਲਸ ਲਾਈਨ ’ਚ ਡੀ.ਜੀ.ਪੀ. ਬੀ.ਐਸ. ਸੰਧੂ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਹੈ ਕਿ ਹਨੀਪ੍ਰੀਤ ਨੂੰ ਫੜਣ ਲਈ ਹਰਿਆਣਾ ਪੁਲਸ ਵਲੋਂ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਂ ਆਉਣ ‘ਤੇ ਰਾਮ ਰਹੀਮ ਤੋਂ ਵੀ ਹਨੀਪ੍ਰੀਤ ਬਾਰੇ ਪੁਛਗਿਛ ਕੀਤੀ ਜਾ ਸਕਦੀ ਹੈ। ਜਲਦੀ ਹੀ ਹਨੀਪ੍ਰੀਤ ‘ਤੇ ਵਡੇ ਇਨਾਮ ਦੀ ਵੀ ਘੋਸ਼ਣਾ ਕੀਤੀ ਜਾ ਸਕਦੀ ਹੈ।ਡੀ.ਜੀ.ਪੀ. ਨੇ ਫਰਾਰ ਹਨੀਪ੍ਰੀਤ ਨੂੰ ਪੁਲਸ ਸਾਹਮਣੇ ਪੇਸ਼ ਹੋਣ ਦੀ ਅਪੀਲ ਕੀਤੀ ਹੈ।

WRITTEN BY