ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਦੇਸ਼ਵਾਸੀਆਂ ਨੂੰ 24×7 ਬਿਜਲੀ ਮੁਹ¤ਈਆ ਕਰਵਾਉਣ ਲਈ 25 ਸਤੰਬਰ ਨੂੰ ‘ਪਾਵਰ ਫਾਰ ਆਲ‘ ਸਕੀਮ ਲਾਂਚ ਕਰ ਸਕਦੇ ਹਨ। ਇਹ ਜਾਣਕਾਰੀ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਦਿ¤ਤੀ ਹੈ। ਜ਼ਿਕਰਯੋਗ ਹੈ ਕਿ 25 ਸਤੰਬਰ ਨੂੰ ਆਰ.ਐ¤ਸ.ਐ¤ਸ. ਵਿਚਾਰਕ ਦੀਨਦਿਆਲ ਉਪਾਧਿਆਏ ਦੀ ਜਯੰਤੀ ਹੈ। ਨਿ¤ਜੀ ਸਮਾਚਾਰ ਚੈਨਲ ਵ¤ਲੋਂ ਆਯੋਜਿਤ ਇਕ ਸਮਾਗਮ ‘ਚ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਕਿ 25 ਸਤੰਬਰ ਨੂੰ ਨਵੀਂ ਚੁਣੌਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਦਿਨ ਪੀ.ਐ¤ਮ. ਮੋਦੀ ਸਾਰੇ ਦੇਸ਼ਵਾਸੀਆਂ ਨੂੰ 24ਣ7 ਬਿਜਲੀ ਮੁਹ¤ਈਆ ਕਰਵਾਉਣ ਲਈ ‘ਪਾਵਰ ਫਾਰ ਆਲ‘ ਸਕੀਮ ਲਾਂਚ ਕਰ ਸਕਦੇ ਹਨ।ਆਰ.ਕੇ. ਸਿੰਘ ਨੇ ਇਸ ਸਕੀਮ ਦੇ ਬਾਰੇ ‘ਚ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਦਿ¤ਤੀ ਹੈ। ਪਰ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦਸੰਬਰ ਮਹੀਨੇ ਤਕ ਦੇਸ਼ ਦੇ ਸਾਰੇ ਪਿੰਡਾਂ ‘ਚ ਬਿਜਲੀ ਪਹੁੰਚਾਉਣ ਦਾ ਟੀਚਾ ਰ¤ਖਿਆ ਗਿਆ ਹੈ।
ਪ੍ਰਧਾਨ ਮੰਤਰੀ ਸੋਮਵਾਰ ਨੂੰ 24 ਘੰਟੇ ਬਿਜਲੀ ਸਕੀਮ ਕਰਨਗੇ ਲਾਂਚ



