ਕਾਦੀਆਂ, 22 ਸਤੰਬਰ (ਰਾਜੂ ਖੈਹਿਰਾ, ਅਬਦੁਲ ਸਲਾਮ ਤਾਰੀ)-ਗੁਰਦਾਸਪੁਰ ਵਿ¤ਚ ਹੋਣ ਜਾ ਰਹੀ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਨੇ ਸੁਨੀਲ ਜਾਖੜ ਨੂੰ ਉਮੀਦਵਾਰ ਵਜੋਂ ਉਤਾਰਿਆ ਹੈ ਅਤੇ ਸ੍ਰੀ ਹਰਗੋਬਿੰਦਪੁਰ ਐਮ ਐਲ ਏ ਬਲਵਿੰਦਰ ਸਿੰਘ ਲਾਡੀ ਵ¤ਲੋਂ ਕਾਂਗਰਸ ਹਾਈ ਕਮਾਂਡ ਦਾ ਜਿ¤ਥੇ ਧੰਨਵਾਦ ਵੀ ਕੀਤਾ ਹੈ ਉਥੇ ਉਹਨਾਂ ਨੇ ਹਰਚੋਵਾਲ ਤੋਂ ਸਮੁ¤ਚੀ ਲੀਡਰ ਨੂੰ ਲੈ ਕੇ ਸੁਨੀਲ ਜਾਖੜ ਦੇ ਕਾਗਜ ਭਰਨ ਲਈ ਗੁਰਦਾਸਪੁਰ ਪਹੁੰਚੇ। ਇਸ ਮੌਕੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਐਮ ਐਲ ਏ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਸੁਨੀਲ ਜਾਖੜ ਦੀ ਵ¤ਡੀ ਜਿ¤ਤ ਹੋਵੇਗੀ ਅਤੇ ਲਾਡੀ ਵ¤ਲੋਂ 300 ਗ¤ਡੀਆਂ ਦਾ ਕਾਫਲਾ ਹਰਚੋਵਾਲ ਤੋਂ ਗੁਰਦਾਸਪੁਰ ਲਈ ਖੜਿਆ ਗਿਆ।ਇਸ ਮੌਕੇ ਸਾਹਬ ਸਿੰਘ ਮੰਡ, ਸਵਾਮੀਪਾਲ ਖੋਸਲਾ, ਯਕੀਨ ਔਲਖ, ਦਿਲਜੀਤ ਸਿੰਘ ਚੂਹੇਵਾਲ, ਕੰਵਲਜੀਤ ਨ¤ਤ, ਹਰਬਿੰਦਰ ਸਿੰਘ ਸਾਹ, ਇਕਬਾਲ ਮਸੀਹ, ਸਰਬਜੀਤ ਸਿੰਘ,ਪਰਮਜੀਤ ਸਿੰਘ ਪ੍ਰਧਾਨ, ਪਾਲ ਸਿੰਘ ਆੜਤੀਆਂ, ਅਰਜਿੰਦਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਕਾਲਾ ਕੀੜੀ, ਇਕਬਾਲ ਔਲਖ, ਮੰਗਲ ਸੇਠ, ਵਿ¤ਕੀ ਰਿਆੜ, ਭਿੰਦਾ ਮਾੜੀ, ਰਾਜੂ ਨਾਥਪੁਰ ਹਾਜਰ ਸਨ।
ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਨੇ ਸੁਨੀਲ ਜਾਖੜ ਨੂੰ ਉਮੀਦਵਾਰ ਵਜੋਂ ਉਤਾਰਿਆ



