Skip to content
Independent perspectives. Global stories.
BREAKING

ਸ੍ਰੀ ਵਿਜੇ ਸਾਂਪਲਾ ਵੱਲੋਂ ਫਗਵਾੜਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨਾਲ ਮਿਲਣੀ

Share this story

ਫਗਵਾੜਾ, 21 ਸਤੰਬਰ (ਪਰਵਿੰਦਰ ਜੀਤ ਸਿੰਘ)- ਕੇਂਦਰੀ ਰਾਜਮਤੰਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਅਜ ਫਗਵਾੜਾ ਬਾਰ ਰੂਮ ਪਹੁੰਚਣ ਤੇ ਬਾਰ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਵਕੀਲ ਲੋਕੇਸ਼ ਨਾਰੰਗ, ਹਿਮਾਂਸ਼ੂ ਪਰਾਸ਼ਰ, ਗੁਰਦੇਵ ਸਿੰਘ ਅਤੇ ਹਰਮਿੰਦਰ ਸਿਆਲ ਨੇ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਅਕਾਲੀ ਨੇਤਾ ਜਰਨੈਲ ਸਿੰਘ ਵਾਹਦ ਅਤੇ ਸਰਵਨ ਸਿੰਘ ਕੁਲਾਰ ਵੀ ਸਨ। ਇਸ ਮੌਕੇ ਬਾਰ ਮੈਂਬਰਾ ਨੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਤੋਂ ਮੰਗ ਰਖੀ ਕਿ ਅੰਮ੍ਰੀਤਸਰ ਚੰਡੀਗੜ੍ਹ ਜਾਣ ਵਾਲੀ ਗਡੀ ਨੂੰ ਫਗਵਾੜਾ ਵਿਖੇ ਸਟੋਪ ਦਿਤਾ ਜਾਵੇ ਜਿਸ ਨਾਲ ਫਗਵਾੜਾ ਚੰਡੀਗੜ ਦੇ ਰਸਤੇ ਵਿਚ ਸਫਰ ਕਰਨ ਵਾਲਿਆ ਨੂੰ ਅਸਾਨੀ ਹੋ ਸਕੇ। ਇਸ ਤੋਂ ਇਲਾਵਾ ਕੇਂਦਰੀ ਪਧਰ ਤੇ ਬਣਨ ਵਾਲੇ ਕਨੂਨ ਦੀ ਜ਼ੀਊਡੀਸ਼ਿਅਲ ਜਿਲਾ ਦੀ ਜਗਾਹ ਤਹਸੀਲ ਪਧਰ ਤੇ ਕਰਨ ਅਤੇ ਪੁਰਾਣੇ ਕਾਨੂੰਨਾਂ ਵਿਚ ਸੰਸ਼ੋਧਨ ਕਰ ਤਹਸੀਲ ਪਧਰ ਤੇ ਕਰਨ ਦੀ ਸੁਵੀਧਾ ਦੀ ਮੰਗ ਵੀ ਰਖੀ। ਇਸ ਮੌਕੇ ਤੇ ਵਕੀਲ ਸ਼ਰਧਾ ਰਾਮ, ਰੁਪਿੰਦਰ ਤਿਵਾੜੀ, ਰਵਿੰਦਰ ਸ਼ਰਮਾ, ਅੰਕਿਤ ਢੀਂਗਰਾ, ਸੰਜੀਵ ਅਗਨੀਹੋਤਰੀ, ਵਰਿੰਦਰ ਸ਼ਰਮਾ, ਰਮਨ ਨਾਰੰਗ, ਰਵਿੰਦਰਪਾਲ ਕੌਰ, ਰਜਨੀ, ਹਰਪ੍ਰੀਤ, ਧਨਦੀਪ ਕੌਰ, ਮਨਮੋਹਨ ਸਿੰਘ, ਕੁਲਬੀਰ ਸਿੰਘ ਆਦਿ ਹਾਜਰ ਸਨ।

WRITTEN BY