Skip to content
Independent perspectives. Global stories.
BREAKING

ਟਿੱਕਾ ਸਿੰਗਲਾ ਬਣੇ ਸ਼ੋਸ਼ਲ ਮੀਡੀਆ ਸੈਲ ਦੇ ਪ੍ਰਧਾਨ

Share this story

ਸਮਾਣਾ, 20 ਸੰਤਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਸ਼ੋਸ਼ਲ ਮੀਡੀਆ ਸਮਾਣਾ ਦਾ ਹਲਕਾ ਪ੍ਰ੍ਰਧਾਨ ਬਣਾਏ ਜਾਣ ਤੇ ਟਿੱਕਾ ਸਿੰਗਲਾ ਨੇ ਵਿਧਾਇਕ ਰਜਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਅਤੇ ਜ਼ਿਲੇ ਦੇ ਪ੍ਰਧਾਨ ਸ਼ੰਕਰ ਜਿੰਦਲ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਚੋਣਵੇਂ ਪਤੱਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੋ ਪਾਰਟੀ ਨੇ ਮੈਨੂੰ ਜੋ ਮੇ ਤੇ ਵਿਸ਼ਵਾਸ ਕਰਕੇ ਅਹੁਦਾ ਬਖਸ਼ਿਆ ਹੈ ਮੈਂ ੳੇਸ ਦਾ ਤਹਿ ਦਿਲੋ ਧੰਨਵਾਦ ਕਰਦਾ ਹਾਂ ਅਤੇ ਪਾਰਟੀ ਦੇ ਪ੍ਰੋਗਰਾਮ ਅਤੇ ਰੂਪ ਰੇਖਾ ਪਾਰਟੀ ਦੇ ਵਰਕਰਾਂ ਤੱਕ ਪਹੁੰਚਾਉਣ ਲਈ ਇਮਾਨਦਾਰੀ ਨਾਲ ਸ਼ੋਸ਼ਲ ਮੀਡੀਆ ਤੇ ਕੰਮ ਕਰਾਗਾਂ ਅਤੇ ਇਸ ਮੌਕੇ ਕਾਂਗਰਸ ਦੀ ਸੀਨੀਅਰ ਲੀਡਰ ਸ਼ਿਪ ਦਾ ਧੰਨਵਾਦ ਕੀਤਾ

WRITTEN BY