Skip to content
Independent perspectives. Global stories.
BREAKING

ਪਰਾਲੀ ਨੂੰ ਅੱਗ ਲਗਾਉਣ ਦਾ ਮੁਆਵਜ਼ਾ ਨਾ ਦੇਣ ਦੀ ਸੂਰਤ ’ਚ ਕਿਸਾਨ ਲਗਾਉਣਗੇ ਅੱਗ : ਕਿਸਾਨ ਯੂਨੀਅਨ

Share this story

ਅਮਲੋਹ, 7 ਸਤੰਬਰ (ਰਣਜੀਤ ਸਿੰਘ ਘੁੰਮਣ)- ਅਗਰ ਸਰਕਾਰ ਵਲੋ ਕਿਸਾਨਾ ਨੂੰ ਪਰਾਲੀ ਨੂੰ ਅੱਗ ਲਗਾਉਣ ਦਾ ਮੁਆਵਜਾ ਦੇਣ ਸਬੰਧੀ ਸਥਿਤੀ ਸਪਸਟ ਨਾ ਕੀਤੀ ਤਾਂ ਕਿਸਾਨ ਪਰਾਲੀ ਨੂੰ ਮਜਬੂਰਨ ਅੱਗ ਲਗਾਉਣਗ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਅਜ ਇਥੇ ਐਸ ਡੀ ਐਮ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਦੇ ਆਗੁਆਂ ਵਲੋ ਗੁਰਮੀਤ ਸਿੰਘ ਰੁੜਕੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾ ਵਲੋ ਜਾਰੀ ੂਆਂ ਵਲੋ ਜਾਰੀ ਕੀਤੇ ਪ੍ਰੈਸਨੋਟ ਵਿਚ ਕਿਹਾ ਗਿਆ ਕਿ ਅਗਰ ਸਰਕਾਰ ਝੋਨੇ ਦੀ ਪਰਾਲੀ ਨੂੰ ਅਗ ਲਾਉਣ ਤੋ ਰੋਕਣ ਵਿਚ ਇਨੀ ਹੀ ਸੁਹਿਰਦਤਾ ਦਿਖਾਉਦੀ ਹੈ ਤਾਂ ਉਹ ੳੱਗ ਲਾਉਣ ਤੋ ਰੋਕਣ ਲਈ ਜਾਰੀ ਕੀਤੀ ਜਾਣ ਵਾਲੀ ਰਾਸ਼ੀ ਸਬੰਧੀ ਆਪਣਾ ਪੱਖ ਸਪੱਸਟ ਕਰੇ ਇਸ ਮੋਕੇ ਗੁਰਮੀਤ ੋਸੰਘ ਰੁੜਕੀ ਨੇ ਅੱਗੇ ਕਿਹਾ ਕਿ ਅਗਰ ਪਰਾਲੀ ਨੂੰ ਅੱਗ ਲਗਾਉਣ ਤੋ ਰਕਿਣਾ ਹੈ ਤਾ ਸਰਕਾਰ ਕਿਸਾਨਾ ਨੂੰ 10 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦੇਵੇ ਨਹੀ ਫਿਰ ਕਿਸਾਨ ਪਰਾਲੀ ਨੂੰਹਰ ਹਾਲਤ ਵਿਚ ਅਗ ਲਗਾਉਣਗੇ ਉੁਨਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਅਵਾਰਾ ਪਸੁਆ ਬਾਰੇ ਕਿਸਾਨ ਤੋ ਬਿਜਲੀ ਕਰ ਲਿਆ ਜਾਦਾ ਹੈ ਪਰੰਤੂ ਦੂਜੇ ਪਾਸੇ ਅਵਾਰਾ ਪਸ਼ੂਆਂ ਨੂੰ ਗਉਸ਼ਾਲਵਾ ਵਿਚ ਰੱਖਣ ਦੀ ਬਜਾਏ ਖੁਲੀਆ ਫਿਰਨ ਦਿਤਾ ਜਾਦਾ ਜਿਸ ਕਾਰਨ ਇਨਾ ਵੱਲੋਂ ਕਿਸਾਨਾ ਦੀਆਂ ਫਸਲਾ ਉਜਾੜ ਦਿੱਤੀਆਂ ਜਾਦੀਆਂ ਹਨ। ਇਸ ਦੌਰਾਨ ਰਣਧੀਰ ਸਿੰਘ, ਗੁਰਦਿਆਲ ਸਿੰਘ, ਪਾਲ ਸਿੰਘ, ਬਲਵੰਤ ਸਿੰਘ, ਗੁਰਵੰਤ ਸਿੰਘ ਸੋਟੀ, ਰਾੁਜੰਦਰ ਸਿੰਘ, ਦਰਸਨ ਸਿੰਘ ਬੱਬੀ, ਕਿਰਪਾਲ ਸਿੰਘ ਨਰੈਣਗੜ,ਸਤਨਾਮ ਸਿੰਘ, ਗੁਰਚਰਨ ਸਿੰਘ ਭਾਬਰੀ, ਮੇਜਰ ਸਿਮਘ,ਜੋਗਿੰਦਰ ਸਿੰਘ ਮਛਰਾਏਕਲਾ,ਨਿਰਭੈ ਸਿੰਘ ਭਾਬਰੀ,ਪਰਦੀਪ ਸਿੰਘ, ਗੁਰਸੇਵਕ ਸਿੰਘ, ਬਹਾਦਰ ਸਿੰਘ,ਅਰਸਦੀਪ ਸਿੰਘ, ਸਿੰਗਾਰਾ ਸਿੰਘ ਛੰਨਾ, ਜਗਵੰਤ ਸਿੰਘ, ਬਲਜੀਤਸਿੰਘ, ਗੁਰਮੀਤ ਸਿੰਘ,ਦਲਵੀਰ ਸਿੰਘ, ਕਮਲਜੀਤ ਸਿੰਘ, ਸਿੰਗਾਰਾ ਸਿੰਘ ਰੜਕੀ, ਬਲਵੰਤ ਸਿੰਘ ਮਾਨ ਗੜ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।

WRITTEN BY