ਆਕਲੈਂਡ – ਅਲਾਇਵ ਰਿਕਾਰਡਜ਼ ਪੇਸ਼ ਕਰਦੇ ਹਨ ਗਾਇਕ ਸੁਖਰਾਜ ਗਾਖ਼ਲ ਦਾ ਨਵਾਂ ਗੀਤ ਸੈਲਫਿਸ਼ ਜਿਸ ਦੀ ਵਰਲਡ ਵਾਈਡ ਰਿਲਿਜ਼ਿੰਗ 9 ਸਤੰਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਰਾਜ ਗਾਖਲ ਨੇ ਦੱਸਿਆ ਕਿ ਗੀਤ ਖਾਸ ਕਰਕੇ ਅੱਜ ਦੇ ਨੋਜਵਾਨਾ ਦੀ ਪਸੰਦ ਨੂੰ ਮੁੱਖ ਰੱਖਕੇ ਤਿਆਰ ਕੀਤਾ ਗਿਆ ਹੈ ਜਿਸ ਦਾ ਮਿਉਜ਼ਿਕ ਰਣਜੀਤ ਨੇ ਦਿੱਤਾ ਹੈ ਤੇ ਗੀਤ ਨੂੰ ਜੌਹਨੀ ਕੌਸ਼ਲ ਨੇ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਗੀਤ ਗਾਉਣ ਦਾ ਮੇਰਾ ਬਚਪਨ ਤੋਂ ਹੀ ਸ਼ੌਂਕ ਸੀ ਜਿਸ ਕਰਕੇ ਮਨ ਵਿੱਚ ਖੁਸ਼ੀ ਹੈ। ਜਿਕਰਯੋਗ ਹੈ ਕਿ ਸੁਖਰਾਜ ਗਾਖਲ ਨਿਉਜ਼ੀਲੈਂਡ ਵਿੱਚ ਸਪਾਇਸੀ ਰੇਡੀਓ ਤੇ ਵੀ ਪ੍ਰੋਗਰਾਮ ਪੇਸ਼ ਕਰਦਾ ਹੈ।
ਸੁਖਰਾਜ ਗਾਖਲ ਦਾ ਨਵਾਂ ਗੀਤ ਸੈਲਫਿਸ਼ ਹੋਵੇਗਾ 9 ਸਤੰਬਰ ਨੂੰ ਰਿਲਿਜ਼



