ਸ਼ਰਕਲ ਸ਼ੇਰਪੁਰ ਵੱਲੋਂ ਢੀਂਡਸਾ ਦੀ ਸਿਹਤਯਾਬੀ ਲਈ ਅਰਦਾਸ

ਸ਼ੇਰਪੁਰ, 18 ਅਗਸਤ (ਧੀਰਜ ਗੋਇਲ)- ਸ਼੍ਰੋਮਣੀ ਅਕਾਲੀ ਦਲ ਸਰਕਲ ਸੇਰਪੁਰ ਦੀ ਜਥੇਬੰਦੀ ਵਲੋ ਸੁਖਦੇਵ ਸਿੰਘ ਢੀਡਸਾ ਮੈਬਰ ਰਾਜ ਸਭਾ ਦੀ ਸਿਹਤਯਾਬੀ ਲਈ ਡੇਰਾ ਝਿੜੀ ਗੰਡੇਵਾਲ ਵਿਖੇ ਅਰਦਾਸ ਕੀਤੀ।ਇਸ ਮੌਕੇ ਸੰਤ ਹਾਕਮ ਸਿੰਘ ਗੰਡੇਵਾਲ ਅਤੇ ਮਾ: ਹਰਬੰਸ ਸਿੰਘ ਸੇਰਪੁਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ੍ਰ ਢੀਡਸਾ ਸ੍ਰੋਮਣੀ ਅਕਾਲੀ ਦਲ ਦੇ ਬੜੇ ਸੁਝਵਾਨ ਲੀਡਰ ਹਨ ਜੋ ਕਿ ਪਾਰਟੀ ਦੇ ਦਿਮਾਗ ਵਜੋ ਜਾਣੇ ਜਾਂਦੇ ਹਨ।ਇਸ ਮੌਕੇ ਗਰੀਬ ਸਿੰਘ ਛੰਨਾਂ, ਬੁਘਾ ਸਿੰਘ ਬਾਦਸਾਹਪੁਰ,ਚਰਨ ਸਿੰਘ ਜਵੰਧਾ, ਗੁਰਜੰਟ ਸਿੰਘ ਖੇੜੀ, ਜਸਦੇਵ ਸਿੰਘ ਕਾਲਾਬੂਲਾ, ਦਵਿੰਦਰ ਸਿੰਘ ਕਾਲਬੂਲਾ, ਲਾਭ ਸਿੰਘ, ਭਜਨ ਸਿੰਘ ਸੇਰਪੁਰ, ਗੁਰਮੇਲ ਸਿੰਘ ਚੀਮਾ, ਬਲਦੇਵ ਸਿੰਘ ਜਵੰਧਾ, ਬਲਵਿੰਦਰ ਸਿੰਘ ਬਾਦਸਾਹਪੁਰ, ਗੁਰਜੰਟ ਸਿੰਘ ਪੰਜਗਰਾਈਆਂ, ਤਰਸੇਮ ਸਿੰਘ ਆਦਿ ਆਗੂ ਹਾਜਰ ਸਨ।

Send this to a friend