Skip to content
Independent perspectives. Global stories.
BREAKING

ਚੈਕ ਪੋਸਟ ਕਾਲਾਝਾੜ (ਚੰਨੋ) ਵੱਲੋਂ ਹਰਿਆਣਾ ਸ਼ਰਾਬ ਦੇਸੀ ਦੀਆਂ 240 ਬੋਤਲਾ ਬਰਾਮਦ

Share this story

image ਭਵਾਨੀਗੜ ਚੰਨੋ, 10 ਜਲਾਈ (ਇਕਬਾਲ ਬਾਲੀ)- ਸਥਾਨਿਕ ਚੈਕ ਪੋਸਟ ਕਾਲਾਝਾੜ ਦੇ ਇਨਚਾਰਜ ਸ;ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਸਤ ਦੋਰਾਨ ਨਿਦਾਮਪੁਰ ਤੋ ਮੁਣਸੀਵਾਲਾ ਨੂੰ ਜਾ ਰਹੇ ਸੀ,ਕੁਲਬੁਰਛਾਂ ਸਾਇਡ ਤੋ ਗੱਡੀ ਨੰਬਰ ਐਮ,ਐਚ,02-ਸੀ,ਆਰ,1535 ਨੂੰ ਰੁਕਣ ਦਾ ਇਸਾਰਾ ਕੀਤਾ ਕਾਰ ਚਾਲਕ ਨੇ ਪੁਲਿਸ ਪਾਰਟੀ ਵੇਖ ਕੇ ਗੱਡੀ ਨੂੰ ਭੱਠੇ ਵੱਲ ਭਜਾਉਣ ਦੀ ਕੋਸਿਸ ਕੀਤੀ ਜਿਸ ਨੂੰ ਸਾਥੀਆ ਦੀ ਸਹਾਇਤਾ ਨਾਲ ਰੋਕਿਆ ਗਿਆ  ਜਿਸ ਵਿੱਚ ਸਨੀ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਦੁੱਲਾ ਪੱਤੀ ਸੇਰਪੁਰ, ਸੁੱਖਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੇਰਪੁਰ ਨੂੰ ਰੋਕਣ ਤੇ ਗੱਡੀ ਦੀ ਤਲਾਸੀ ਦੋਰਾਨ ਹਰਿਆਣਾ ਦੀ ਦੇਸੀ ਸਰਾਬ ਦੀਆ 240 ਬੋਤਲਾ ਬਰਾਮਦ ਕਰਕੇ ਮੁਕੱਦਮਾ ਨੂੰ;116 ਮਿਤੀ9-7-16 61/1/14 ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।

WRITTEN BY