ਸਮਾਣਾ, 9 ਜੁਲਾਈ (ਪ੍ਰੇਮ ਵਧਵਾ, ਰਿਸ਼ਵ ਮਿ¤ਤਲ )- ਅਜ ਸਾਂਝ ਕੇਂਦਰ ਸਮਾਣਾ ਦੇ ਇੰਚਾਰਜ ਸ੍ਰ: ਲਖਵਿੰਦਰ ਸਿੰਘ ਇਸਪੈਕਟਰ ਦਾ ਤਬਾਦਲਾ ਸਿਵਲ ਲਾਈਨ ਪਟਿਆਲਾ ਵਿਖੇ ਹੋਣ ਤੇ ਸਾਂਝ ਕੇਂਦਰ ਸਮਾਣਾ ਚ ਵਧਾਇਗੀ ਪਾਰਟੀ ਦਾ ਆਯੋਜਨ ਸ੍ਰ: ਮਹਿੰਦਰ ਸਿੰਘ ਏ. ਐਸ. ਆਈ ਇੰਚ: ਸਾਂਝ ਕੇਂਦਰ ਥਾਣਾ ਸਿਟੀ ਵਲੋਂ ਕੀਤਾ ਗਿਆ ਇਸ ਮੌਕੇ ਸਾਂਝ ਕੇਦਰ ਸਮਾਣਾ ਦੇ ਮੈਂਬਰ ਸਹਿਬਾਨ ਅਤੇ ਸਮਾਣਾ ਦੀਆਂ ਪ੍ਰਮੁਖ ਸਖਸੀਅਤਾ ਨੇ ਭਾਗ ਲਿਆ ਇਸ ਮੌਕੇ ਐਟੀ ਡਰਗ ਐਡ ਸ਼ੋਸ਼ਲ ਵੈਲਫੇਅਰ ਔਰਗਨਾਈਜੇਸ਼ਨ ਦੇ ਚੇਅਰਮੈਂਨ ਸਜੀਵ ਗਰਗ ਨੇ ਸ੍ਰ: ਲਖਵਿੰਦਰ ਸਿੰਘ ਜੀ ਦੀਆਂ ਸੇਵਾ ਦਾ ਜਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਪਿਛਲੇ ਦੋ ਸਾਲਾਂ ਚ ਕੀਤੇ ਕੰਮਾਂ ਦੀ ਜਿਨ੍ਹੀ ਸਲਾਘਾ ਕੀਤੀ ਜਾਵੇਂ ਘਟ ਹੈ ਉਥੇ ਉਨ੍ਹਾਂ ਨਵੇਂ ਆਏਂ ਸਬ ਇੰਸਪੈਕਟਰ ਮੈਡਮ ਮੰਗਲ ਜੀਤ ਕੌਰ ਜੀ ਦਾ ਸਮਾਣਾ ਪਹੁੰਚਣ ਤੇ ਜੀ ਆਇਆ ਕਿਹਾ ਇਥੇ ਸ੍ਰ: ਲਖਵਿੰਦਰ ਸਿੰਘ ਜੀ ਨੂੰ ਮੈਂਬਰਾਂ ਅਤੇ ਸਟਾਫ ਵਲੋਂ ਯਾਦਗਾਰ ਚਿੰਨ ਦਿਤੇ ਗਏ ਮੈਡਮ ਜੀ ਨੂੰ ਫੁਲਾ ਦਾ ਬੁਕਾ ਦੇ ਕੇ ਸਮੂਹ ਸਟਾਫ ਅਤੇ ਸ਼ਹਿਰ ਵਾਸੀਆਂ ਨੇ ਜੀ ਆਇਆ ਕਹਿ ਕੇ ਸਵਾਗਤ ਕੀਤਾ ਇਸ ਮੌਕੇ ਪ੍ਰੇਮ ਵਧਵਾ ਪ੍ਰੈਸ ਸਕਤਰ ਐਟੀ ਡਰਗ ਪੰਜਾਬ, ਸਨਦੀਪ ਜਿੰਦਲ ਵਾਈਸ ਚੇਅਰਮੈਂਨ ਪੰਜਾਬ, ਧਰਮਪਾਲ ਜੋਸ਼ੀ ਪ੍ਰਧਾਨ ਬ੍ਰਹਾਮਣ ਸਭਾ, ਹਰਮੇਸ਼ ਸਿੰਘ ਸਿਪਾਹੀ, ਪਰਮਜੀਤ ਸਿੰਘ, ਨਵਦੀਪ ਢਿਲੋ ਸਾਬਕਾ ਪ੍ਰਧਾਨ ਅਡਵੋਕੇਟ ਅਸੋਸੀਸਨ, ਹਰਬੰਸ ਸਿੰਘ, ਰਵੀ ਸਰਪੰਚ, ਅਵੀਨਾਸ਼ ਅਰੋੜਾ ਅਮਨਦੀਪ ਸਿੰਘ ਮਾਸਟਰ, ਮੈਡਮ ਕਮਲੇਸ਼, ਆਸ਼ਾ ਨੰਦ ਆਦਿ ਹਾਜ਼ਰ ਸਨ।
ਸਾਂਝ ਕੇਦਰ ਦੇ ਲਖਵੀਰ ਸਿੰਘ ਇੰਸਪੈਕਟਰ ਨੂੰ ਨਿੱਘੀ ਵਿਦਾਇਗੀ



