ਨਾਭਾ, 9 ਜੁਲਾਈ (ਕਰਮਜੀਤ ਸੋਮਲ, ਸਿਕੰਦਰ)- ਪੰਜਾਬ ਪੁਲਿਸ ਵਲੋ ਨਸਿ.ਆ ਖਿਲਾਫ ਵਿਢੀ ਮੁਹਿੰਮ ਤਹਿਤ ਜੇਲ੍ਹਾਂ ਦੀ ਅਚਾਨਕ ਚੈਕਿੰਗਾਂ ਕੀਤੀਆ ਜਾ ਰਹੀਆ ਹਨ ਤਾਂ ਜੋ ਜੇਲ੍ਹਾਂ ਅੰਦਰ ਨਸ.ੇ ਦੀ ਸਪਲਾਈ ਨੂੰ ਬੰਦ ਕੀਤਾ ਜਾ ਸਕੇ? ਅਜ ਪੰਜਾਬ ਪੁਲਿਸ ਵੱਲੋਂ ਨਾਭਾ ਨਵੀ0 ਜਿਲ੍ਹਾਂ ਜੇਲ੍ਹ ਦੀ ਅਚਾਨਕ ਕੀਤੀ ਗਈ? ਸਵੇਰੇ 4ਵਜੇ ਅਚਾਨਕ ਐਸ.ਪੀ ਐਚ ਪਟਿਆਲਾ ਅਮਰਜੀਤ ਸਿੰਘ ਘੁੰਮਣ, ਐਸ.ਪੀ ਮਨਜੀਤ ਸਿੰਘ ਬਰਾੜ ਦੀ ਅਗਵਾਈ ਵਿਚ 3ਡੀ.ਐਸ.ਪੀ ,6 ਐਸ.ਐਚ.ਓ ਸਮੇਤ 133 ਪੁਲਿਸ ਮੁਲਾਜਮਾਂ ਵਲੋ ਭਵਾਨੀਗੜ ਰੋਡ ਤੇ ਸਥਿਤ ਨਵੀ0 ਜ਼ਿਲ੍ਹਾ ਜੇਲ੍ਹ ਦੀ ਚੈਕਿੰਗ ਕੀਤੀ ਗਈ ਤਕਰੀਬਨ 4ਘੰਟੇ ਤਕ ਚਲੀ ਇਸ ਚੈਕਿੰਗ ਦੋਰਾਨ ਜੇਲ੍ਹ ਅੰਦਰੋ ਪੁਲਿਸ ਨੂੰ ਕੋਈ ਵੀ ਇਤਰਾਜ.ਯੋਗ ਸਮਾਨ ਨਹੀ0 ਮਿਲਿਆ? ਇੰਨੀ ਵਡੀ ਚੈਕਿੰਗ ਦੋਰਾਨ ਪਹਿਲੀ ਵਾਰ ਹੋਇਆ ਹੈ ਕਿ ਕੋਈ ਵੀ ਮੋਬਾਇਲ ਫੋਨ, ਨਸ.ਾ ਜਾਂ ਹੋਰ ਇਤਰਾਜ.ਯੋਗ ਸਾਮਾਨ ਨਹੀ0 ਮਿਲਿਆ ਜਿਸਦਾ ਇਕ ਕਾਰਨ ਪਿਛਲੇ ਦਿਨੀ ਨਵੇਂ ਆਏ ਜੇਲ੍ਹ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਵਲੋ ਜੇਲ੍ਹ ਅੰਦਰ ਲਗਾਤਾਰ ਚੈਕਿੰਗਾ ਕਰਕੇ ਨਸ.ਾ ਅਤੇ ਮੋਬਾਇਲ ਫੋਨ ਦੀ ਸਪਲਾਈ ਨੂੰ ਰੋਕ ਦਿੱਤਾ ਜਿਸ ਦਾ ਨਤੀਜਾ ਅਜ ਇੰਨੀ ਵਡੀ ਚੈਕਿੰਗ ਦੋਰਾਨ ਕੁਝ ਨਾ ਮਿਲਿਆ ਹੋਵੇ। ਪੰਜਾਬ ਪੁਲਿਸ ਵਲੋ ਜੇਲ੍ਹ ਦੀਆ ਸਾਰੀਆ ਬੈਰਕਾ, ਚਕੀਆ ਹੋਰ ਥਾਵਾ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਨਵੀਂ ਜ਼ਿਲ੍ਹਾ ਜੇਲ੍ਹ ਵਿਚ ਮੌਜੂਦਾ ਸਮੇਂ 798 ਮਰਦ ਅਤੇ 60 ਔਰਤ ਕੈਦੀ ਅਤੇ ਹਵਾਲਾਤੀ ਬੰਦ ਹਨ।
ਨਾਭਾ ਜੇਲ੍ਹ ਨੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ



