15 ਕਿਲੋ ਭੁੱਕੀ ਸਮੇਤ ਦੋ ਕਾਬੂ

image ਰਾਮਪੁਰਾ ਫੂਲ, 3 ਜੁਲਾਈ (ਮਨਪ੍ਰੀਤ ਸਿੰਘ ਗਿੱਲ)- ਨਸ਼ਿਆ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਸਿਟੀ ਪੁਲਿਸ ਰਾਮਪੁਰਾ ਨੇ ਗੁਪਤ ਸੂਚਨਾ ਮਿਲਣ ਤੇ ਛਾਪੇਮਾਰੀ ਕਰਕੇ ਕੁਲਵੰਤ ਸਿੰਘ, ਗੁਰਲਾਲ ਸਿੰਘ ਵਾਸੀਆਨ ਮਹਿਰਾਜ  ਨੂੰ ਗਿਰਫਤਾਰ ਕੀਤਾ ਹੈ ਜਿਹਨਾਂ ਪਾਸੋ 15 ਕਿਲੋ  ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ । ਸਿਟੀ ਪੁਲਿਸ ਨੇ ਸਵਿਫਟ ਕਾਰ  ਪੀਬੀ.03ਅ ੈਕਸ.0447 ਸਮੇਤ ਕਥਿਤ ਦੋਸ਼ੀਆਂ ਨੂੰ ਰਾਮਪੁਰਾ ਰੋਡ ਪਿੰਡ ਮਹਿਰਾਜ ਤੋ ਪਕੜਕੇ ਹਵਾਲਾਤ ਬੰਦ ਕਰ ਦਿੱਤਾ ਹੈ।

Send this to a friend