ਬੋਹਾ, 8 ਜੂਨ (ਸਤੋਖ ਸਾਗਰ)-ਪਜਵਾਂ ਕੁਸ਼ਤੀ ਦਗਲ ਮੁਕਾਬਲੇ ਗਾਦੜਪੱਤੀ ਬੋਹਾ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ।ਸਮਾਜ ਸੇਵੀ ਛਿਦਰ ਸਿਘ ਗਾਦੜਪੱਤ ਿਨੇ ਦੱਸਿਆ ਕਿ ਇਸ ਕੁਸ਼ਤੀ ਮੁਕਾਬਲੇ ਵਿੱਚ ਪਜਾਬ ਅਤੇ ਹਰਿਆਣਾ ਦੇ 40 ਪਹਿਲਵਾਨਾਂ ਨੇ ਹਿੱਸਾ ਲੈਕੇ ਇਸ ਕੁਸ਼ਤੀ ਮੁਕਾਬਲੇ ਦੀ ਸ਼ਾਨ ਵਧਾਈ।ੳਹੁਨਾਂ ਕਿਹਾ ਕਿ ਪਿਡਾਂ ਦੀ ਪਜਾਬੀ ਸੱਭਿਆਚਾਰ ਦੀ ਰਵਇਤ ਹੈ ਕਿ ਇਹ ਕੁਸ਼ਤੀ ਮੁਕਾਬਲੇ ਜਿੱਥੇ ਨਗਰ ਦੀ ਤਦਸੁਰਤੀ ਵਾਸਤੇ ਕਰਵਾਏ ਜਾਂਦੇ ਹਨ ਉਥੇ ਨੌਜਵਾਨਾਂ ਨੂ ਨਸ਼ਿਆਂ ਤੋਂ ਦੂਰ ਰਹਿਕੇ ਅਪਣੀ ਸਹਿਤ ਨੂ ਸਭਾਲਣ ਦਾ ਸੱਦਾ ਵੀ ਦਿੱਤਾ ਜਾਂਦਾ ਹੈ। ਇਸ ਕੁਸ਼ਤੀ ਦਗਲ ਕਰਵਾਉਣ ਲਈ ਬਾਬਾ ਜਰਨੈਲ ਸਿਘ ਅਤੇ ਬਾਬਾ ਕਾਲੀ ਕਬਲੀ ਭੂਦੜ ਵਾਲਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਕੁਸ਼ਤੀ ਦਗਲ ਵਿੱਚ ਵੱਡੀ ਝਡੀ ਲਈ ਮਕਾਬਲੇ ਵਿੱਚ ਕੁਲਜੀਤ ਸਿਘ ਪਹਿਲਵਾਨ ਰੱਮਦਿੱਤੇ ਵਾਲਾ ਪਹਿਲੇ ਨਬਰ ਤੇ ਰਿਹਾ ਦੂਜੀ ਝਡੀ ਤਰਸੇਮ ਸਿਘ ਪਹਿਲਵਾਨ ਦੋਦੜਾ। ਜੇਤੂ ਪਹਿਲਵਾਨਾਂ ਨੂ ਬਾਬਾ ਯੋਧਾ ਸਿਘ, ਪਹਿਲਵਾਨ ਗੁਰਤੇਜ ਸਿਘ ਤੇਜੀ, ਛਿਦਰ ਸਿਘ, ਭੂਰਾ ਸਿਘ ਸਾਬਕਾ ਮੈਂਬਰ ਆਦਿ ਨੇ ਸਨਮਾਨਿਤ ਕੀਤਾ। ਇਸ ਮੌਕੇ ਪਹਿਲਵਾਨ ਰਵੀ, ਸੋਨੂ ਹਰਿਆਣਾ, ਪਾਲੀ ਪਹਿਲਵਾਨ ਹੀਰੇਵਾਲਾ , ਬਾਲੀ ਪਹਿਲਵਾਨ ਦਲੇਲਵਾਲਾ, ਸਵਰਾਜ ਪਹਿਲਵਾਨ, ਮਦਰ ਪਹਿਲਵਾਲ ਜੈਤੋ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜਿਰ ਸਨ।