ਗੁਰਦੁਆਰਾ ਸਿਘ ਸਭਾ ਬਰੈਡਕ ਨੇ ਘਲੂਘਾਰਾ ਦਿਵਸ ਜੋਸ਼ੀਲੇ ਅਦਾਜ਼ ’ਚ ਮਨਾਇਆ

image ਮੈਰੀਲੈਂਡ, 8 ਜੂਨ- ਜਿਥੇ ਸਮੁਚੀ ਕੌਮ ਵਲੋਂ ਘਲੂਘਾਰਾ ਦਿਵਸ ਪੂਰੇ ਸਸਾਰ ਵਿਚ ਬਹੁਤ ਹੀ ਸ਼ਰਧਾ ਅਤੇ ਸ਼ਹੀਦਾਂ ਨੂ ਸ਼ਰਧਾਂਜਲੀ ਦੇ ਕੇ ਮਨਾਇਆ ਗਿਆ। ਉਥੇ ਸਿਘ ਸਭਾ ਬਰੈਡਕ ਰੋਡ ਗੁਰੂਘਰ ਦੀ ਪ੍ਰਬਧਕ ਕਮੇਟੀ ਨੇ ਵੀ ਘਲੂਘਾਰਾ ਦਿਵਸ ਵਖਰੇ ਅਤੇ ਜੋਸ਼ੀਲੇ ਅਦਾਜ਼ ਦੇ ਨਾਲ ਮਾਨਵਤਾ ਦੀ ਮਦਦ ਪਖੋਂ ਮਨਾਇਆ ਗਿਆ। ਜਿਸ ਵਿਚ ਯੂਥ ਨੌਜਵਾਨਾਂ ਅਤੇ ਬੀਬੀਆਂ ਵਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਧਾਰਮਿਕ ਪਖੋਂ ਭਾਈ ਗੁਰਮੇਲ ਸਿਘ  ਬਰਨਾਲਾ ਦੇ ਜਥੇ ਵਲੋਂ ਬਹੁਤ ਹੀ ਬਾਖੂਬ ਅਦਾਜ਼ ਵਿਚ ਗੁਰੂ ਗ੍ਰਥ ਸਾਹਿਬ ਜੀ ਦੇ ਅਧਾਰ ਸ਼ਬਦ ਕੀਰਤਨ ਰਾਹੀਂ ਸਗਤਾਂ ਨੂ ਨਿਹਾਲ ਕੀਤਾ। ਬਦੋਵਾਲ ਦੀਆਂ ਬੀਬੀਆਂ ਦਾ ਢਾਡੀ ਜਥਾ ਜੋਸ਼ੀਲੀਆਂ ਵਾਰਾਂ ਅਤੇ ਦਸਮੇਸ਼ ਖਾਲਸੇ ਸਬਧੀ ਢਾਡੀ ਵਾਰਾਂ ਗਾ ਕੇ ਸਗਤਾਂ ਨੂ ਇਤਿਹਾਸ ਤੋਂ ਜਾਣੂ ਕਰਵਾਉਂਦਾ ਰਿਹਾ। ਜਿਥੇ ਗੁਰੂ ਦੇ ਲਗਰ ਅਤੁਟ ਵਰਤੇ ਉਥੇ ਸਗਤਾਂ ਨੂ ਸੇਵਾ-ਭਾਵਨਾ ਦਾ ਅਥਾਹ ਯੋਗਦਾਨ ਪਾਇਆ ਜੋ ਕਾਬਲੇ ਤਾਰੀਫ ਸੀ। ਸੁਰਮੁਖ ਸਿਘ ਮਣਕੂ ਵਲੋਂ ਪੂਰੇ ਸਮਾਗਮ ਨੂ ਕੈਮਰੇ ਦੀ ਨਜ਼ਰ ਕਰਕੇ ਸਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Send this to a friend