ਮਧੂਬਨ ਵਾਟਿਕਾ ਸਕੂਲ ’ਚ 7 ਰੋਜ਼ਾ ਸਮਰ ਖੇਡ ਕੋਚਿਗ ਕੈਂਪ ਸਮਾਪਤ

image ਨੂਰਪੁਰ ਬੇਦੀ, 8 ਜੂਨ (ਕਮਲਜੀਤ ਢੀਂਡਸਾ, ਬਲਜਿਦਰ ਸਿੱਧੂ)ਬਚਿਆ ਨੂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖੇਤਰ ਦੇ ਨਾਮਵਰ ਵਿਦਿਅਕ ਅਦਾਰੇ ਦੇ ਸਪੋਰਟਸ ਵਿਗ ਵਲੋ ਮੁਫਤ ਸਮਰ ਕ੍ਰਿਕਟ ਕੋਚਿਗ ਕੈਂਪ 2 ਜੂਨ ਤੋ ਆਰਭ ਹੋਏ ਸਮਰ ਕੈਪ ਅੱਜ ਸਮਾਪਤ ਹੋ ਗਿਆ ਹੈ ਉਕਤ ਕੈਂਪ ਦੀ ਸਮਾਪਤੀ ਸਮੇਂ ਵਿਸੇਸ ਤੋਰ ਤੇ ਪਹੁਚੇ ਸਕੂਲ ਦੇ ਐਮ.ਡੀ ਸ੍ਰੀ ਕੇਸਵ ਕੁਮਾਰ ਨੇ ਖਿਡਾਰਣਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸਮਰ ਕੋਚਿਗ ਕੈਂਪ ਨਾਲ ਉਨ੍ਹਾਂ ਦੀ ਖੇਡ ਚਗੀ ਹੁਦੀ ਹੈ ਤੇ ਇਹੋ ਜਿਹੇ ਕੈਂਪ ਜਰੂਰੀ ਹਨ ।ਉਨ੍ਹਾਂ ਕਿਹਾ ਕਿ ਲੜਕੀਆਂ ਨੂ ਖੇਡਾਂ ਦੇ ਖੇਤਰ ਵਲ ਆਕ੍ਰਸਤਿ ਕੀਤਾ ਜਾਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਸਕੂਲ ਦੀਆਂ ਖਿਡਾਰਨਾਂ ਨੂ ਸਕੂਲ ਮੈਨਜਮੈਂਟ ਵਲੋਂ ਹੋਰ ਵੀ ਬੇਹਤਰੀਨ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆ । ਉਨ੍ਹਾਂ ਅੱਗੇ ਕਿਹਾ ਕਿ ਇਹ ਸਮਰ ਕੋਚਿਗ ਕੈਂਪ ਨਵੇਂ ਖਿਡਾਰੀਆਂ ਨੂ ਖੇਡਾਂ ਨਾਲ ਜੋੜਨ ਦਾ ਇਕ ਬਹੁਤ ਹੀ ਵਧੀਆਂ ਉਪਰਾਲਾ ਹੈ ।ਸਕੂਲ ਚ ਲੱਗੇ ਉਕਤ ਸਮਰ ਕੈਂਪਾਂ ਦੋਰਾਨ ਕੋਚਾਂ ਵਲੋਂ ਰੋਜ਼ ਨਵੀਆਂ ਖੇਡ ਤਕਨੀਕਾਂ ਦਸੀਆਂ ਗਈਆ ਜਿਸ ਨਾਲ ਖਿਡਾਰੀਆ ਦੀ ਖੇਡ ‘ਚ ਹੋਰ ਨਿਖਾਰ ਆਵੇਗਾ ।ਇਸ ਮੋਕੇ ਤੇ ਜਾਣਕਾਰੀ ਦਿਦੇ ਹੋਏ ਸਕੂਲ ਦੇ ਬਿਮਲ ਸੈਣੀ ਡੀ.ਪੀ.ਈ,ਵਿਜੇ ਕੁਮਾਰ ਡੀ.ਪੀ.ਈ, ਅਵਿਨਾਸ ਕੁਮਾਰ ਡੀ.ਪੀ.ਈ, ਮੈਡਮ ਅਮਨ ਡੀ.ਪੀ.ਈ, ਅਤੇ ਪਵਨ ਕੁਮਾਰ ਡੀ.ਪੀ.ਈ ਨੇ ਦੱਸਿਆ ਕਿ ਉਕਤ ਕੈਪ ਦੋਰਾਨ 22 ਲੜਕੀਆ ਨੇ ਕ੍ਰਿਕੇਟ,15 ਖਿਡਾਰੀ ਨੇ ਵਾਲੀਬਾਲ ‘ਚ ਭਾਗ ਲਿਆ। ਇਸ ਮੌਕੇ  ਤੇ ਹੋਰਨ੍ਹਾ ਤੋ ਇਲਾਵ੍ਹਾ ਜੋਗਿਦਰ ਸਿਘ, ਭੋਲੇ ਸਕਰ, ਰਾਮਾ ਨਦ, ਸਜੀਵ ਕੁਮਾਰ, ਦਵਿਦਰ ਸੈਣੀ ਸਰਥਲੀ, ਰੋਹਿਤ ਸੈਣੀ, ਜਗਜੀਤ ਸਿਘ, ਕਦਨ, ਜਸਵਤ ਸਿਘ, ਆਦਿ ਹਾਜ਼ਰ ਸਨ ।

Send this to a friend