June 17, 2026 9:34 am

ਪੱਛਮੀ-ਉੱਤਰੀ ਪਾਕਿਸਤਾਨ ‘ਚ ਆਤਮਘਾਤੀ ਕਾਰ ਹਮਲੇ ‘ਚ 15 ਵਿਅਕਤੀਆਂ ਦੀ ਮੌਤ

ਇਸਲਾਮਾਬਾਦ, 3 ਅਕਤੂਬਰ (ਪੀ.ਟੀ.)- ਪੱਛਮੀ-ਉੱਤਰੀ ਪਾਕਿਸਤਾਨ ‘ਚ ਇਕ ਸਥਾਨਿਕ ਸਰਕਾਰ ਸਮਰਥਕ ਅੱਤਵਾਦੀ ਕਮਾਂਡਰ ਦੇ ਦਫਤਰ ‘ਚ ਇਕ ਆਤਮਘਾਤੀ ਹਮਲਾਵਰ ਨੇ ਧਮਾਕਿਆਂ ਨਾਲ ਭਰੀ ਕਾਰ ‘ਚ ਧਮਾਕਾ ਕਰ ਦਿੱਤਾ, ਜਿਸ ‘ਚ ਘੱਟ ਤੋਂ ਘੱਟ 15 ਲੋਕ ਮਾਰੇ ਗਏ। ਆਤਮਘਾਤੀ ਹਮਲਾਵਰ ਨੇ ਔਰਕਜਾਈ ਏਜੰਸੀ ‘ਚ ਇਕ ਸਥਾਨਿਕ ਤਾਲਿਬਾਨ ਕਮਾਂਡਰ ਮੁੱਲਾ ਨਬੀ ਹਨੀਫ ਦੇ ਦਫਤਰ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ ਦੇ ਸਮੇਂ ਹਨੀਫ ਉਥੇ ਮੌਜੂਦ ਨਹੀਂ ਸੀ।

Send this to a friend