ਥਾਣਾ ਰਗੜ ਨਗਲ ਦੀ ਪੁਲਿਸ ਵੱਲੋਂ ਭਗੌੜੇ ਕਾਬੂ

 image                                                                      ਬਟਾਲਾ, 8 ਜੂਨ (ਅਰਵਿਦਰ ਮਠਾਰੂ, ਰਾਜੂ ਖੈਹਿਰਾ)-ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਪੁਲਿਸ ਥਾਣਾ ਰਗੜ ਨਗਲ ਵੱਲੋਂ 2 ਭਗੌੜੇ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬਧੀ ਪੁਲਿਸ ਥਾਣਾ ਰਗੜ ਨਗਲ ਦੇ ਐਸ.ਐਚ.ਓ. ਮੁਖਤਿਆਰ ਸਿਘ ਨੇ ਦੱਸਿਆ ਕਿ ਮੁਕੱਦਮਾ ਏ.ਐਸ.ਆਈ. ਬਲਵਿਦਰ ਸਿਘ ਇਚਾਰਜ ਚੌਂਕੀ ਪਜਗਰਾਈਆਂ ਨੇ ਮੁਖਬਿਰ ਵੱਲੋਂ ਇਤਲਾਹ ਮਿਲਣ ’ਤੇ ਮੁਕੱਦਮਾ ਨ. 71 ਮਿਤੀ 8-8-2014 ਜੁਰਮ 302,148,149, ਆਈ.ਪੀ.ਸੀ. 25-54-59 ਐਕਟ ਥਾਣਾ ਰਗੜ ਨਗਲ ਵਿੱਚ ਦੋਸ਼ੀ ਪੂਰਨ ਸਿਘ ਪੁੱਤਰ ਆਤਮਾ ਸਿਘ ਕੌਮ ਜੱਟ ਵਾਸੀ ਭਬੋਈ ਜਿਸ ਨੂ ਮਿਤੀ 6-1-2015 ਨੂ ਬਾ ਅਦਾਲਤ ਮੋਨਿਕਾ ਚੌਹਾਨ ਵੱਲੋਂ ਧਾਰਾ 82-83 ਸੀ.ਆਰ.ਪੀ.ਸੀ ਤਹਿਤ ਪੀ.ਓ. ਘੋਸ਼ਿਤ ਕੀਤਾ ਗਿਆ ਸੀ, ਜਿਸ ਨੂ  ਏ.ਐਸ.ਆਈ. ਬਲਵਿਦਰ ਸਿਘ ਨੇ ਸਾਥੀਆਂ ਸਮੇਤ ਦੋਸ਼ੀ ਭਗੌੜੇ ਪੂਰਨ ਸਿਘ ਨੂ ਗ੍ਰਿਫ਼ਤਾਰ ਕਰ ਲਿਆ ਹੈ।

Send this to a friend