Skip to content
Independent perspectives. Global stories.
BREAKING

ਹਾਦਸੇ ’ਚ ਲੜਕੀ ਦੀ ਮੌਤ

Share this story

image ਜੰਡਿਆਲਾ ਗੁਰੂ, 15 ਮਈ (ਵਰੁਣ ਸੋਨੀ)- ਜੀ ਟੀ ਰੋਡ ਪਿੰਡ ਮਲੀਆਂ ਨੇੜੇ ਸੜਕ ਦੁਰਘਟਨਾ ਵਿਚ ਇਕ ਲੜਕੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਥਾਣਾ ਜੰਡਿਆਲਾ ਗੁਰੂ ਇੰਸਪੈਕਟਰ ਧਨਿੰਦਰ ਸਿੰਘ ਨੇ ਦੱਸਿਆ ਮਿਰਤਕ ਦਾ ਪਤੀ ਅਮ੍ਰਿਤਪਾਲ ਸਿੰਘ ਵਾਸੀ ਪਿੰਡ ਤਲਨ ਜਿਲ੍ਹਾ ਜਲੰਧਰ ਅਪਨੇ ਬਾਪ ਬਲਦੇਵ ਸਿੰਘ ਨੂੰ ਵਿਦੇਸ਼ ਭੇਜਣ ਲਈ ਰਾਜਾਸਾਂਸੀ ਏਅਰਪੋਰਟ ਤੇ ਜਾ ਰਹੇ ਸਨ ਕਿ ਅਚਾਨਕ ਕਾਰ ਦਾ ਸਟੇਰਿੰਗ ਲੋਕ ਹੋ ਜਾਣ ਕਾਰਨ ਕਾਰ ਨੰਬਰ ਫ2 08 42 1610 ਬੇਕਾਬੂ ਹੋਕੇ ਦਰਖਤ ਨਾਲ ਟਕਰਾਕੇ ਸੜਕ ਦੇ ਇਕ ਕਿਨਾਰੇ ਜਾ ਡਿਗੀ । ਅਮ੍ਰਿਤਪਾਲ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਉਮਰ ਕਰੀਬ 27 ਸਾਲ ਇਸ ਦੌਰਾਨ ਜਖਮੀ ਹੋ ਗਈ ਅਤੇ ਉਸਨੂੰ ਇਲਾਜ਼ ਲਈ ਅੰਮ੍ਰਿਤਸਰ ਲੈਕੇ ਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ । ਥਾਣਾ ਜੰਡਿਆਲਾ ਗੁਰੂ ਧਾਰਾ 174 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

WRITTEN BY